Breaking News

ਐਲੋਵੇਰਾ ਦੇ ਸਿਹਤ ਨੂੰ ਹੋਣ ਵਾਲੇ ਫਾਇਦੇ ਦੇਖ ਕੇ ਤੁਸੀਂ ਵੀ ਦੱਬ ਲਵੋਗੇ ਦੰਦਾਂ ਹੇਠ ਉਂਗਲਾਂ

ਐਲੋਵੈਰਾ ਸਧਾਰਨ ਜਿਹਾ ਪੌਦਾ ਹੈ ਜਿਸਨੂੰ ਗਮਲਿਆਂ ਵਿਚ ਲਗਾਇਆ ਜਾ ਸਕਦਾ ਹੈ |ਇਸਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਹੀ ਕੀਤਾ ਜਾਂਦਾ ਹੈ ਕਿਉਂਕਿ ਇਹ ਸੰਜੀਵਨੀ ਬੂਟੀ ਦੀ ਤਰਾਂ ਕਈ ਰੋਗਾਂ ਵਿਚ ਫਾਇਦੇਮੰਦ ਹੈ |ਬਹੁਤ ਸਾਰੇ ਫਾਇਦਿਆਂ ਦੇ ਕਾਰਨ ਇਸਨੂੰ ਚਮਤਕਾਰੀ ਪੌਦਾ ਵੀ ਕਿਹਾ ਜਾ ਸਕਦਾ ਹੈ |

ਇਸਦੇ ਰਸ ਦਾ ਇਸਤੇਮਾਲ ਔਸ਼ੁੱਧੀ ਦੇ ਰੂਪ ਵਿਚ ਕੀਤਾ ਜਾਂਦਾ ਹੈ ਐਲੋਵੈਰਾ ਵਿਚ ਕਈ ਰਸਾਇਣਕ ਤੱਤ ਵੀ ਪਾਏ ਜਾਂਦੇ ਹਨ |ਆਓ ਜਾਣਦੇ ਹਾਂ ਐਲੋਵੈਰਾ ਦੇ ਪ੍ਰਯੋਗ ਨਾਲ ਮਿਲਣ ਵਾਲੇ ਫਾਇਦਿਆਂ ਦੇ ਬਾਰੇ……………………

1. ਐਲੋਵੈਰਾ ਕਈ ਪੌਸ਼ਟਿਕ ਤੱਤਾਂ ਨਾਲ ਭਰਿਆ ਹੁੰਦਾ ਹੈ ਜਿਵੇਂ 12 ਵਿਟਾਮਿਨਸ ,18 ਅਮੀਨੋ ਐਸਿਡ ,20 ਖਨਿਜ ,ਪੋਸ਼ਕ ਤੱਤ ਅਤੇ ਇੰਜਾਇਮ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਦੇ ਲਈ ਗੁਣਕਾਰੀ ਹੁੰਦੇ ਹਨ |ਐਲੋਵੈਰਾ ਦੇ ਗੁੱਦੇ ਜਾਂ ਰਸ ਦੇ ਨਿਯਮਿਤ ਸੇਵਨ ਨਾਲ ਇਹ ਸਭ ਪੋਸ਼ਕ ਤੱਤ ਸਾਨੂੰ ਨਿਯਮਿਤ ਰੂਪ ਨਾਲ ਮਿਲਦੇ ਹਨ ਅਤੇ ਸਾਡਾ ਸਰੀਰ ਬੇਹਤਰ ਹੁੰਦਾ ਹੈ |

2. ਐਲੋਵੈਰਾ ਵਿਚ ਮਨੁੱਖ ਸਰੀਰ ਦੇ ਰੋਗ ਪ੍ਰਤੀਰੋਗ ਸ਼ਕਤੀ ਨੂੰ ਵਧਾਉਣ ਦੀ ਸ਼ਕਤੀ ਹੁੰਦੀ ਹੈ |ਵਾਤਾਵਰਨ ਦੇ ਬਦਲਾਵ ਹੋਣ ਨਾਲ ਤੇ ਉਸ ਵਾਤਾਵਰਨ ਵਿਚ ਸਾਡੇ ਸਰੀਰ ਨੂੰ ਢਾਲਣ ਵਿਚ ਮੱਦਦਗਾਰ ਹੁੰਦਾ ਹੈ |ਅੱਜ ਕੇਵਲ ਭੱਜ-ਦੌੜ ਭਰੀ ਜਿੰਦਗੀ ਵਿਚ ਖਾਣ-ਪਾਣ ਦੇ ਬਦਲਾਵ ਦੇ ਕਾਰਨ ਸਾਡੀ ਸਿਹਤ ਉੱਪਰ ਹੀ ਪੈਂਦਾ ਹੈ |ਐਲੋਵੈਰਾ ਵਿਚ ਪਾਏ ਜਾਣ ਵਾਲੇ ਪੋਲਿਸੈਚੇਰਾਈਡਸ ਵਾਇਰਸ ਨਾਲ ਲੜ ਕੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਸਾਡੇ ਸਰੀਰ ਨੂੰ ਰੱਖਿਆ ਪ੍ਰਦਾਨ ਕਰਦੇ ਹੈ ਅਤੇ ਤੁਹਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਣ ਦੀ ਤਾਕਤ ਦਿੰਦਾ ਹੈ |

3. ਐਲੋਵੈਰਾ ਪਾਚਣ ਕਿਰਿਆਂ ਦੇ ਲਈ ਅਮ੍ਰਿੰਤ ਦੇ ਸਮਾਨ ਫਾਇਦੇਮੰਦ ਹੁੰਦਾ ਹੈ |ਕਬਜ ,ਗੈਸ ,ਅਫਾਰਾ ਆਦਿ ਦੇ ਲਈ ਗੁਣਕਾਰੀ ਹੈ |ਪਾਚਣ ਸੰਬੰਧੀ ਸਮੱਸਿਆ ਹੋਵੇ ਤਾਂ 20 ਗ੍ਰਾਮ ਐਲੋਵੈਰਾ ਜੇੱਲ ਵਿਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਪੇਟ ਦੀ ਬਿਮਾਰੀ ਦੂਰ ਕਰਦਾ ਹੈ ਨਾਲ ਹੀ ਪਾਚਣ ਸ਼ਕਤੀ ਨੂੰ ਵੀ ਮਜਬੂਤ ਕਰਦਾ ਹੈ |

4. ਅੱਜ ਦੇ ਸਮੇਂ ਵਿਚ ਲੋਕਾਂ ਦੇ ਸਾਹਮਣੇ ਸਭ ਤੋਂ ਵੱਡਿਆ ਸਮੱਸਿਆ ਹੈ ਮੋਟਾਪੇ |ਜੋ ਅਨੇਕਾਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਅਤੇ ਮੋਟਾਪੇ ਦੇ ਕਾਰਨ ਸਰੀਰ ਵਿਚ ਕੋਲੇਸਟਰੋਲ ਵਧਦਾ ਹੈ |ਜਿਸ ਨਾਲ ਨਸਾਂ ਵਿਚ ਵਸਾ ਦਾ ਜਮਾਵ ਹੁੰਦਾ ਹੈ |ਅਜਿਹੀ ਸਥਿਤੀ ਵਿਚ ਐਲੋਵੈਰਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ |ਐਲੋਵੈਰਾ ਦੇ ਸੇਵਨ ਨਾਲ ਸਰੀਰ ਨੂੰ ਰੁਜਾ ਮਿਲਦੀ ਹੈ ਇਸਦੇ ਲਈ 20 ਮਿਲੀਲੀਟਰ ਐਲੋਵੈਰਾ ਦਾ ਜੂਸ ਸੇਵਨ ਕਰਨਾ ਚਾਹੀਦਾ ਹੈ |

5. ਜੋੜਾਂ ਦੇ ਦਰਦ ,ਸੋਜ ,ਹੱ-ਪੈਰਾਂ ਵਿਚ ਜਕੜਨ ਨਾਲ ਹੀ ਜੋੜਾਂ ਦੇ ਦਰਦ ਕਾਰਨ ਗੰਢਾ ਨਿਕਲ ਆਉਂਦੀਆਂ ਹਨ |ਸ਼ੂਲ ,ਚੁਬਨ ਆਦਿ ਹੋਣ ਲੱਗਦੀ ਹੈ |ਅਜਿਹੀ ਸਥਿਤੀ ਵਿਚ ਐਲੋਵੈਰਾ ਦੀ ਜੈੱਲ 15-20 ਮਿਲੀਲੀਟਰ ਸੇਵਨ ਕਰਨ ਨਾਲ ਲਾਭ ਮਿਲਦਾ ਹੈ ਜਾਂ ਤਾਜਾ ਜੈੱਲ ਕੱਢ ਹਲਕੀ ਗਰਮ ਕਰਕੇ ਹਲਦੀ ਪਾਊਡਰ ਮਿਲਾ ਕੇ ਸੱਟ ,ਮੋਚ ,ਸੋਜ ,ਡ ਵਾਲੀ ਜਗਾ ਉਪਰ ਬੰਨਣ ਨਾਲ ਰਾਹਤ ਮਿਲਦੀ ਹੈ |

ਐਲੋਵੈਰਾ ਦੇ ਪ੍ਰਯੋਗ ਨਾਲ ਮਿਲਣ ਵਾਲੇ ਸਵਸਥ ਲਾਭਾਂ ਦੀ ਜਾਣਕਾਰੀ ਵਾਲਾ ਲੇਖ ਤੁਹਾਨੂੰ ਬਹੁਤ ਵਧੀਆ ਅਤੇ ਲਾਭਕਾਰੀ ਲੱਗਿਆ ਹੋਵੇਗਾ |ਇਸ ਲਈ ਕਿਰਪਾ ਕਰਕੇ ਲਾਇਕ ਅਤੇ ਸ਼ੇਅਰ ਜਰੂਰ ਕਰੋ |ਤੁਹਾਡੇ ਇੱਕ ਸ਼ੇਅਰ ਨਾਲ ਹੀ ਕਿਸੇ ਜਰੂਰਤਮੰਦ ਤੱਕ ਸਹੀ ਜਾਣਕਾਰੀ ਪਹੁੰਚਦੀ |

 

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …