Breaking News

ਖੂਨ ਵਿੱਚ ਆਏ ਕਚਰੇ ਨੂੰ ਸਾਫ਼ ਕਰਨ ਦਾ ਪੱਕਾ ਘਰੇਲੂ ਨੁਸਖਾ,ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ

ਖੂਨ ਵਿੱਚ ਆਏ ਕਚਰੇ ਨੂੰ ਸਾਫ਼ ਕਰਨ ਦਾ ਪੱਕਾ ਘਰੇਲੂ ਨੁਸਖਾ,ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ

ਵਾਗਰਟ ਜੀ ਸਵੇਰੇ ਦੁੱਧ ਪੀਣ ਨੂੰ ਮਨਾ ਕਰਦੇ ਹਨ ਪਰ ਜੋ ਸਵੇਰੇ ਅਸੀਂ ਚਾਹ ਪੀਂਦੇ ਹਾਂ ਉਸ ਵਿਚ ਵੀ ਦੁੱਧ ਦਾ ਇਸਤੇਮਾਲ ਹੁੰਦਾ ਹੈ |ਵਾਗਰਟ ਜੀ ਦੇ ਕਿਸੇ ਵੀ ਸੂਤਰ ਅਤੇ ਸ਼ਾਸ਼ਤਰ ਵਿਚ ਚਾਹ ਦਾ ਉਲੇਖ ਨਹੀਂ ਹੋਇਆ ਕਿਉਂਕਿ ਵਾਗਰਟ ਜੀ 3500 ਸਾਲ ਪਹਿਲਾਂ ਹੋਏ ਅਤੇ ਚਾਹ 250 ਸਾਲ ਪਹਿਲਾਂ ਅੰਗਰੇਜਾਂ ਦੁਆਰਾ ਚਲਾਈ ਗਈ ਸੀ |

ਪਰ ਪਰ ਉਹਨਾਂ ਨੇ ਕਾੜੇ ਤਾਂ ਜਿਕਰ ਕੀਤਾ ਹੈ ਉਹ ਕਹਿੰਦੇ ਹਨ ਜੋ ਸਾਡਾ ਸਾਡੇ ਵਾਤ ,ਪਿੱਤ ਅਤੇ ਕਫ਼ ਨੂੰ ਘੱਟ ਕਰੇ |ਅਜਿਹਾ ਕੋਈ ਵੀ ਕਾੜਾ ਸਵੇਰੇ ਦੁੱਧ ਮਿਲਾ ਕੇ ਪੀਤਾ ਜਾ ਸਕਦਾ ਹੈ ਜਿਵੇਂ ਕਿ ਅਰਜੁਨ ਦੀ ਟਾਹਣੀ ਦਾ ਕਾੜਾ ਵਾਤ ਨੂੰ ਸਭ ਤੋਂ ਜਿਆਦਾ ਘੱਟ ਕਰਦਾ ਹੈ |ਇਹ ਖੂਨ ਦੀ ਐਸੀਡਿਟੀ ਨੂੰ ਘੱਟ ਕਰਦਾ ਹੈ ਜੋ ਕਿ ਸਰੀਰ ਦੀ ਐਸੀਡਿਟੀ ਤੋਂ ਵੀ ਜਿਆਦਾ ਖਤਰਨਾਕ ਹੁੰਦੀ ਹੈ ਅਤੇ ਹਾਰਟ ਅਟੈਕ ਦਾ ਕਾਰਨ ਬਣਦੀ ਹੈ |ਅਰਜੁਨ ਦੀ ਟਾਹਣੀ ਸਭ ਤੋਂ ਤੇਜੀ ਨਾਲ ਖੂਨ ਦੀ ਐਸੀਡਿਟੀ ਨੂੰ ਖਤਮ ਕਰਦੀ ਹੈ |ਇਸ ਲਈ ਅਰਜੁਨ ਦੀ ਟਾਹਣੀ ਦਾ ਕਾੜਾ ਪੀਓ |

ਨਵੰਬਰ-ਦਸੰਬਰ ,ਜਨਵਰੀ ਅਤੇ ਫਰਵਰੀ ਵਿਚ ਵਾਤ ਸਭ ਤੋਂ ਜਿਆਦਾ ਹੁੰਦਾ ਹੈ |ਠੰਡ ਦੇ ਦਿਨਾਂ ਵਿਚ ਵਾਯੂ ਦਾ ਪ੍ਰਕੋਪ ਸਭ ਤਾਜ ਜਿਆਦਾ ਹੁੰਦਾ ਹੈ ਅਤੇ ਇਸ ਸਮੇਂ ਵਿਚ ਅਰਜੁਨ ਦੀ ਟਾਹਣੀ ਦਾ ਕਾੜਾ ਗਰਮ ਦੁੱਧ ਵਿਚ ਮਿਲਾ ਕੇ ਪੀਓ ਤਾਂ ਇਹ ਔਸ਼ੁੱਧੀ ਦਾ ਕੰਮ ਕਰੇਗਾ |ਯਾਦ ਰਹੇ ਕਿ ਇਸ ਕਾੜੇ ਦੀ ਤਾਸੀਰ ਹਮੇਸ਼ਾਂ ਗਰਮ ਹੁੰਦੀ ਹੈ ਇਸ ਲਈ ਇਸਨੂੰ ਠੰਡ ਦੇ ਸਮੇਂ ਵਿਚ ਹੀ ਪ੍ਰਯੋਗ ਕਰੋ |ਸਾਡੇ ਦੇਸ਼ ਵਿਚ ਕੋਈ ਵੀ ਠੰਡਾ ਕਾੜਾ ਨਹੀਂ ਹੁੰਦਾ |ਜੇਕਰ ਤੁਸੀਂ ਸਵੇਰੇ ਦੁੱਧ ਪੀਣਾ ਚਾਹੁੰਦੇ ਹੋ ਤਾਂ ਅਰਜੁਨ ਦੀ ਟਾਹਣੀ ਦੇ ਕਾੜੇ ਦੇ ਨਾਲ ਪੀਓ |

ਇਸ ਨਾਲ ਤੁਹਾਨੂੰ ਦੋ ਫਾਇਦੇ ਹੋਣਗੇ ,ਜਿੰਦਗੀ ਵਿਚ ਤੁਹਾਨੂੰ ਕਦੇ ਹਾਰਟ ਅਟੈਕ ਨਹੀਂ ਆਵੇਗਾ ਅਤੇ ਹੁਣ ਤੱਕ ਤੁਸੀਂ ਜੋ ਬੇਕਾਰ ਚੀਜਾਂ ਖਾਦੀਆਂ ਹਨ ਇਹ ਉਹਨਾਂ ਨੂੰ ਸਰੀਰ ਵਿਚੋਂ ਸਾਫ਼ ਕਰ ਦੇਵੇਗਾ ਕਿਉਂਕਿ ਇਹ ਟਾਹਣੀ ਦਾ ਕਾੜਾ ਖੂਨ ਨੂੰ ਸਾਫ਼ ਕਰਦਾ ਹੈ ਅਤੇ ਸਰੀਰ ਵਿਚ ਸਭ ਤੋਂ ਜਿਆਦਾ ਕੋਲੇਸਟਰੋਲ ਖੂਨ ਵਿਚ ਹੀ ਹੁੰਦਾ ਹੈ |

ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਰਜੁਨ ਦੀ ਚਾਹ 20 ਰੁਪਏ ਕਿੱਲੋ ਮਿਲਦੀ ਹੈ ,ਜੋ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ ਅਤੇ ਚਾਹ 200 ਰੁਪਏ ਕਿਲੋ ਮਿਲਦੀ ਹੈ ਅਤੇ 1400 ਕਿੱਲੋ ਕੌਫੀ ਮਿਲਦੀ ਹੈ |ਇਸ ਲਈ ਸਵੇਰੇ ਠੰਡ ਵਿਚ ਚਾਹ ਦੀ ਜਗਾ ਅਰਜੁਨ ਦੀ ਟਾਹਣੀ ਦਾ ਕਾੜਾ ਦੁੱਧ ਦੇ ਨਾਲ ਪੀਓ |

ਇਸ ਤਰਾਂ ਕਰੋ ਇਸਤੇਮਾਲ…………………………

ਇੱਕ ਗਿਲਾਸ ਦੁੱਧ ਅਤੇ ਅੱਧਾ ਚਮਚ ਅਰਜੁਨ ਦੀ ਟਾਹਣੀ ਦਾ ਪਾਊਡਰ ਅਤੇ ਜੇਕਰ ਇਸ ਵਿਚ ਗੁੜ ਮਿਲਾਓਗੇ ਤਾਂ ਬਹੁਤ ਚੰਗਾ ਹੈ ,ਜੇਕਰ ਗੁੜ ਨਾ ਮਿਲੇ ਤਾਂ ਕਾਕਵੀ (ਤਰਲ ਗੁੜ) ਦਾ ਇਸਤੇਮਾਲ ਕਰ ਸਕਦੇ ਹੋ |ਜੇਕਰ ਇਹ ਵੀ ਨਾ ਮਿਲੇ ਤਾਂ ਖੰਡ ਜਾਂ ਫਿਰ ਬੁਰਾ ਖੰਡ ਮਿਲਾ ਲਵੋ |

ਧਿਆਨ ਰਹੇ ਕਿ ਚੀਨੀ ਦਾ ਇਸਤੇਮਾਲ ਨਾ ਕਰੋ |ਜੇਕਰ ਮਿਸ਼ਰੀ ਮਿਲੇ ਤਾਂ ਉਹ ਗੁੜ ਤੋਂ ਵੀ ਜਿਆਦਾ ਚੰਗੀ ਹੁੰਦੀ ਹੈ |ਜੇਕਰ ਸੁੰਡ ਹੋਣ ਤਾਂ ਉਹ ਵੀ ਇਸ ਵਿਚ ਮਿਲਾਏ ਜਾ ਸਕਦੇ ਹਨ |ਜਿਸ ਨਾਲ ਉਹ ਹੋਰ ਵੀ ਉੱਤਮ ਕਵਾਲਿਟੀ ਦਾ ਬਣ ਜਾਵੇਗਾ ਕਿਉਂਕਿ ਅਰਜੁਨ ਦੀ ਟਾਹਣੀ ਅਤੇ ਸੌਂਫ ਦੋਨੋਂ ਹੀ ਵਾਤ ਨਾਸ਼ਕ ਹਨ |

ਜਾਣੋ ਕਿਹੜੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ……………………………

ਇਸਨੂੰ ਪੀਣ ਨਾਲ ਸਰੀਰ ਦੇ ਵਾਤ ਦੇ ਸਭ ਰੋਗ ਜਿਵੇਂ ਗੋਡਿਆਂ ਦਾ ਦਰਦ ,ਮੋਡੇ ਦਾ ਦਰਦ ,ਸ਼ੂਗਰ ,ਹਾਰਟ ਅਟੈਕ ਇਹ ਸਭ ਵਾਤ ਦੇ ਰੋਗ ਹਨ |

ਵੀਡੀਓ ਜਰੂਰ ਦੇਖੋ……………………………………

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …