Breaking News

ਦੁੱਧ ਅਤੇ ਟਮਾਟਰ ਦਾ ਇਹ ਘਰੇਲੂ ਨੁਸਖਾ ਚਿਹਰੇ ਨੂੰ ਬਣਾ ਦੇਵੇਗਾ ਗੁਲਾਬ ਦੇ ਫੁੱਲ ਵਰਗਾ ਗੁਲਾਬੀ

ਹਰ ਲੜਕੀ ਦੁਨੀਆਂ ਦੀ ਸਭ ਤੋਂ ਖੂਬਸੂਰਤ ਲੜਕੀ ਬਣਨਾ ਚਾਹੁੰਦੀ ਹੈ |ਉਹ ਚਾਹੁੰਦੀ ਹੈ ਕਿ ਉਸਦ ਸਕਿੰਨ ਨੈਚੁਰਲੀ ਗਲੋ ਹੋਵੇ ਅਤੇ ਉਸਦੀ ਚਮੜੀ ਉੱਪਰ ਕੋਈ ਵੀ ਦਾਗ-ਦੱਬਾ ਨਾ ਹੋਵੇ |ਪਰ ਕਦੇ-ਕਦੇ ਕੁੱਝ ਕਾਰਨਾਂ ਦੀ ਵਜਾ ਨਾਲ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ |

ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਹ ਅਨੇਕਾਂ ਬਿਊਟੀ ਪ੍ਰੋਡਕਸਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਨਤੀਜਾ ਕੁੱਝ ਨਹੀਂ ਮਿਲਦਾ |ਪਰ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿੰਨਾਂ ਦੇ ਇਸਤੇਮਾਲ ਨਾਲ ਤੁਹਾਡਾ ਇਹ ਸੁਪਨਾ ਪੂਰਾ ਹੋ ਸਕਦਾ ਹੈ |ਇਹਨਾਂ ਚੀਜਾਂ ਦੇ ਇਸਤੇਮਾਲ ਨਾਲ ਤੁਹਾਡੀ ਰੰਗਤ ਬਿਨਾਂ ਕੋਈ ਮਹਿੰਗੇ ਪ੍ਰੋਡਕਟਸ ਇਸਤੇਮਾਲ ਕਰੇ ਨਿਖਰ ਜਾਵੇਗੀ |ਆਓ ਜਾਣਦੇ ਹਾਂ ਇਸ ਬਾਰੇ……………………..

ਇਹਨਾਂ ਤਰੀਕਿਆਂ ਨਾਲ ਨਿਖਾਰੋ ਚਿਹਰੇ ਦੀ ਰੰਗਤ…………………….

ਗੋਰਾ ਰੰਗ ਪਾਉਣ ਦੇ ਲਈ ਇੱਕ ਵੱਡੇ ਟਮਾਟਰ ਦਾ ਰਸ ਕੱਢ ਲਵੋ |ਹੁਣ ਇਸ ਵਿਚ ਅੱਧਾ ਕੱਪ ਫ੍ਰੈਸ਼ ਕੱਚਾ ਦੁੱਧ ਮਿਲਾ ਲਵੋ |ਹੁਣ ਰੂੰ ਦੀ ਮੱਦਦ ਨਾਲ ਇਸਨੂੰ ਆਪਣੇ ਚਿਹਰੇ ਉੱਪਰ ਲਗਾਓ |ਜਦ ਇਹ ਚੰਗੀ ਤਰਾਂ ਸੁੱਕ ਜਾਵੇ ਤਾਂ ਇਸਨੂੰ ਠੰਡੇ ਪਾਣੀ ਨਾਲ ਧੋ ਲਵੋ |ਇਸ ਨਾਲ ਸਕਿੰਨ ਬਿਲਕੁਲ ਫ੍ਰੈਸ਼ ਅਤੇ ਸਾਫ਼ ਨਜਰ ਆਵੇਗੀ |

ਇਸਦੇ ਇਲਾਵਾ ਜੇਕਰ ਤੁਹਾਡੇ ਚਿਹਰੇ ਉੱਪਰ ਝੁਰੜੀਆਂ ਹਨ ਤਾਂ ਉਸਦੇ ਲਈ ਟਮਾਟਰ ਅਤੇ ਮੁਲਤਾਨੀ ਮਿੱਟੀ ਦਾ ਮਿਸ਼ਰਣ ਬਣਾ ਕੇ ਚਿਹਰੇ ਉੱਪਰ ਲਗਾਓ ਅਤੇ 15 ਮਿੰਟ ਤੱਕ ਸੁੱਕਣ ਦਵੋ |ਸੁੱਕਣ ਦੇ ਬਾਅਦ ਉਸਨੂੰ ਗਰਮ ਪਾਣੀ ਨਾਲ ਧੋ ਲਵੋ |

ਸਕਿੰਨ ਦੇ ਲਈ ਦਹੀਂ ਦਾ ਇਸਤੇਮਾਲ ਬਹੁਤ ਫਾਇਦੇਮੰਦ ਹੁੰਦਾ ਹੈ |ਇਸਦੇ ਇਸਤੇਮਾਲ ਨਾਲ ਤੁਹਾਡੇ ਚਿਹਰੇ ਦੀ ਤਨ੍ਗਤ ਨਿਖਰ ਜਾਵੇਗੀ |ਇਸਨੂੰ ਇਸਤੇਮਾਲ ਕਰਨ ਦੇ ਲਈ ਦਹੀਂ ਵਿਚ 1 ਵੱਡਾ ਚਮਚ ਓਟਸ ਮਿਲਾ ਕੇ ਪੀਸ ਲਵੋ |ਹੁਣ ਇਸ ਮਿਸ਼ਰਣ ਨੂੰ ਆਪਣੇ ਚਿਹਰੇ ਉੱਪਰ ਲਗਾਓ |20 ਮਿੰਟ ਦੇ ਬਾਅਦ ਜਦ ਇਹ ਸੁੱਕ ਜਾਵੇ ਤਾਂ ਇਸਨੂੰ ਧੋ ਲਵੋ |ਇਸਦੇ ਇਸਤੇਮਾਲ ਨਾਲ ਤੁਹਾਡੀ ਚਮੜੀ ਵਿਚ ਇੱਕ ਗਜਬ ਨਿਖਾਰ ਆਵੇਗਾ |

ਜੇਕਰ ਤੁਹਾਡੀਆਂ ਅੱਖਾਂ ਦੇ ਨੀਚੇ ਕਾਲੇ ਘੇਰੇ ਆ ਗਏ ਹਨ ਤਾਂ ਇਹਨਾਂ ਤੋਂ ਛੁਟਕਾਰਾ ਪਾਉਣ ਦਾ ਇੱਕ ਬਹੁਤ ਸਰਲ ਤਰੀਕਾ ਹੈ |ਅੱਖਾਂ ਦੇ ਨੀਚੇ ਕਾਲੇ ਘੇਰੇ ਨੂੰ ਦੂਰ ਕਰਨ ਦੇ ਲਈ ਆਲੂ ਦੀ ਇੱਕ ਸਲਾਇਸ ਨੂੰ ਡਾਰਕ ਸਰਕਲਸ ਉੱਪਰ ਰੱਖੋ |ਤੁਸੀਂ ਚਾਹੋ ਤਾਂ ਡਾਰਕ ਸਰਕਲਸ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਆਲੂ ਦੇ ਰਸ ਨੂੰ ਡਾਰਕ ਸਰਕਲਸ ਉੱਪਰ ਵੀ ਲਗਾ ਸਕਦੇ ਹੋ |

ਇਸਨੂੰ ਲਗਾ ਕੇ ਰਾਤ ਭਰ ਦੇ ਲਈ ਛੱਡ ਦਵੋ ਅਤੇ ਸਵੇਰੇ ਉਠ ਕੇ ਧੋ ਲਵੋ |ਇਸ ਨਾਲ ਅੱਖਾਂ ਫ੍ਰੈਸ਼ ਦਿਖਣਗੀਆਂ |ਅਸੀਂ ਤੁਹਾਨੂੰ ਦੱਸ ਦੀਈਏ ਕਿ ਆਲੂ ਵਿਚ ਨੈਚੁਰਲ ਬਲੀਚਿੰਗ ਏਜੇਂਟ ਹੁੰਦੇ ਹਨ ,ਜੋ ਕਾਲੇ ਰੰਗ ਨੂੰ ਦੂਰ ਕਰਨ ਵਿਚ ਮੱਦਦ ਕਰਦੇ ਹਨ |ਇੰਨਾਂ ਹੀ ਨਹੀਂ ,ਇਹ ਤੁਹਾਡੀਆਂ ਅੱਖਾਂ ਦੀ ਸਮੱਸਿਆ ਨੂੰ ਵੀ ਦੂਰ ਕਰ ਦਿੰਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …