Breaking News

ਦੋ ਕਦਮ ਨਾ ਚੱਲਣ ਵਾਲੇ ਮਰੀਜ ਵੀ ਆਪਨੇ ਪੈਰਾ ਤੇ ਚੱਲ ਸਕਣਗੇ ਇਸ ਨੁਸਖੇ ਨਾਲ

ਅੱਜ ਅਸੀਂ ਤੁਹਾਨੂੰ ਅਰਥਰਾਈਟਸ ਦਾ ਇਲਾਜ ਦੱਸਾਂਗੇ |ਅਰਥਰਾਈਟਸ ਦੋ ਪ੍ਰਕਾਰ ਦਾ ਹੁੰਦਾ ਹੈ |ਤਾਂ ਦੋਸਤੋ ਜੇਕਰ ਤੁਹਾਡੇ ਵਿਚੋਂ ਵੀ ਕਿਸੇ ਨੂੰ ਅਰਥਰਾਈਟਸ ਦੀ ਸ਼ਿਕਾਇਤ ਹੈ ਅਤੇ ਡਾਕਟਰ ਨੇ ਤੁਹਾਨੂੰ ਬੈੱਡ ਰੈਸਟ ਲਈ ਬੋਲ ਦਿੱਤਾ ਹੈ ਤਾਂ ਤੁਸੀਂ ਬਿਲਕੁਲ ਵੀ ਘਬਰਾਓ ਨਾ ਕਿਉਕੀ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸਦਾ ਇਸਤੇਮਾਲ ਕਰਕੇ ਤੁਸੀਂ ਇਸ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ |

ਅਰਥਰਾਈਟਸ ਦੇ ਮਰੀਜਾਂ ਨੂੰ ਕਈ ਵਾਰ ਹੱਦ ਤੋਂ ਜਿਆਦਾ ਤਕਲੀਫ਼ ਵੀ ਹੋ ਸਕਦੀ ਹੈ |ਬਹੁਤ ਸਾਰੇ ਲੋਕ ਅਜਿਹੇ ਵੀ ਹਨਨ ਜਿਨਾਂ ਨੂੰ ਇਹ 20 ਸਾਲ ਤੋਂ ਇਹ ਤਕਲੀਫ਼ ਹੈ |ਅਜਿਹੇ ਵੀ ਕੰਨਡਿਸ਼ਨ ਹੋ ਸਕਦੀ ਹੈ ਕਿ ਮਰੀਜ ਦੋ ਕਦਮ ਵੀ ਨਾ ਚੱਲ ਪਾਏ ਅਤੇ ਹੱਥ ਵੀ ਨਾ ਹਿਲਾ ਸਕਣ |ਉਹਨਾਂ ਨੂੰ ਇੰਨਾਂ ਦਰਦ ਹੁੰਦਾ ਹੈ ਕਿ ਉਹ ਬੈੱਡ ਉੱਪਰ ਲੇਟੇ ਰਹਿੰਦੇ ਹਨ ਅਤੇ ਪਾਸਾ ਵੀ ਨਹੀਂ ਲੈ ਸਕਦੇ |ਅਜਿਹੀ ਸਥਿਤੀ ਵਿਚ ਮਰੀਜਾਂ ਦੇ ਲਈ ਇੱਕ ਸਪੈਸ਼ਲ ਮੈਡੀਸਿਨ ਹੈ ਜੋ ਕਿ ਇੱਕ ਪੇੜ ਤੋਂ ਬਣੀ ਹੈ |ਉਸ ਪੇੜ ਦਾ ਨਾਮ ਹੈ ਹਾਰ ਸ਼ਿੰਗਾਰ ਪੇੜ |ਸੰਸਕ੍ਰਿਤ ਵਿਚ ਇਸਨੂੰ ਪਾਰਿਜਾਤ ਵੀ ਕਿਹਾ ਜਾਂਦਾ ਹੈ |ਇਸ ਪੇੜ ਉੱਪਰ ਸਫ਼ੈਦ ਰੰਗ ਦੇ ਫੁੱਲ ਉੱਗਦੇ ਹਨ ਅਤੇ ਇਸਦੀ ਨਾਰੰਗੀ ਰੰਗ ਦੀ ਡੰਡੀ ਹੁੰਦੀ ਹੈ |ਫੁੱਲਾਂ ਵਿਚੋਂ ਬਹੁਤ ਖੁਸ਼ਬੂ ਆਉਂਦੀ ਹੈ |ਰਾਤ ਨੂੰ ਇਹ ਫੁੱਲ ਖਿਲਦੇ ਹਨ |ਸਵੇਰੇ ਜਦ ਤੁਸੀਂ ਦੇਖੋਗੇ ਤਾਂ ਇਸਦੇ ਫੁੱਲ ਜਮੀਨ ਉੱਪਰ ਗਿਰ ਜਾਣਗੇ |

ਇਸ ਪੇੜ ਦੇ 6 ਤੋਂ 7 ਪੱਤੇ ਲਵੋ |ਹੁਣ ਇਹਨਾਂ ਨੂੰ ਇੱਕ ਵਾਰ ਪੀਸਣਾ ਹੈ |ਹੁਣ ਇੱਕ ਗਿਲਾਸ ਪਾਣੀ ਵਿਚ ਮਿਲਾ ਕੇ ਇਸਨੂੰ ਗਰਮ ਕਰੋ |ਯਾਦ ਰੱਖੋ ਕਿ ਪਾਣੀ ਨੂੰ ਇੰਨਾਂ ਗਰਮ ਕਰੋ ਕਿ ਪਾਣੀ ਅੱਧਾ ਰਹਿ ਜਾਵੇ |ਫਿਰ ਇਸਨੂੰ ਠੰਡਾ ਕਰਕੇ ਪੀਣਾ ਹੈ ਅਤੇ ਇਹ ਪਾਣੀ ਤੁਸੀਂ ਸਵੇਰੇ ਹੀ ਪੀਣਾ ਹੈ |ਇਸ ਲਈ ਬੇਹਤਰ ਹੋਵੇਗਾ ਕਿ ਤੁਸੀਂ ਇਸਨੂੰ ਰਾਤ ਨੂੰ ਬਣਾ ਕਰ ਰੱਖ ਦਵੋ ਅਤੇ ਸਵੇਰੇ ਉਠ ਕੇ ਖਾਲੀ ਪਾਣੀ ਨੂੰ ਪੀ ਲਵੋ |ਜਿੰਨਾਂ ਨੂੰ ਵੀ ਪੁਰਾਣਾ ਜੋੜਾਂ ਦਾ ਦਰਦ ਅਤੇ ਜਾਂ ਜਿੰਨਾਂ ਨੂੰ ਬਹੁਤ ਤਕਲੀਫ਼ ਹੈ ,ਬੈਠ ਨਹੀਂ ਸਕਦੇ ,ਇਹ ਉਹਨਾਂ ਸਾਰਿਆਂ ਲਈ ਅੰਮ੍ਰਿਤ ਦਾ ਕੰਮ ਕਰਦਾ ਹੈ |ਤੁਸੀਂ ਇਸ ਪਾਣੀ ਨੂੰ ਲਗਾਤਾਰ 3 ਮਹੀਨੇ ਤੱਕ ਪਿਓ ਅਤੇ ਕੋਈ ਵੀ ਨਾਂਗਾ ਨਾ ਪਾਓ |

ਇਸ ਸਮੱਸਿਆ ਵਿਚ ਦੇਖਿਆ ਗਿਆ ਹੈ ਕਿ ਬਹੁਤੇ ਕੇਸ ਇੱਕ ਤੋਂ ਢੇਢ ਮਹੀਨੇ ਵਿਚ ਹੀ ਠੀਕ ਹੋ ਜਾਂਦੇ ਹਨ |ਬਹੁਤ ਘੱਟ ਕੇਸ ਹਨਨ ਜਿਨਾਂ ਨੂੰ ਇਹ ਪ੍ਰਯੋਗ 3 ਮਹੀਨਿਆਂ ਤੱਕ ਲੈਣਾ ਪੈਂਦਾ ਹੈ |ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਡੇਂਗੂ ਬੁਖਾਰ ਹੋ ਗਿਆ ਹੈ ਤਾਂ ਇਸਦੇ ਸੇਵਨ ਨਾਲ ਬਿਲਕੁਲ ਠੀਕ ਹੋ ਜਾਂਦਾ ਹੈ |ਡੇਂਗੂ ਵਿਚ ਬੁਖਾਰ ਆਉਂਦਾ ਹੈ ਅਤੇ ਬੁਰੀ ਤਰਾਂ ਸਰੀਰ ਵਿਚ ਦਰਦ ਹੁੰਦਾ ਹੈ ਬੁਖ਼ਾਰ ਕਈ ਵਾਰ ਉੱਤਰ ਜਾਂਦਾ ਹੈ ਪਰ ਦਰਦ ਠੀਕ ਨਹੀਂ ਜਾਂਦਾ |ਇਸ ਲਈ ਡੇਂਗੂ ਬੁਖ਼ਾਰ ਵਿਚ ਵੀ ਇਸਨੂੰ ਇਸਤੇਮਾਲ ਕਰੋ |ਡੇਂਗੂ ਬੁਖ਼ਾਰ ਵਿਚ ਤੁਹਾਨੂੰ ਇਹ ਪ੍ਰਯੋਗ 15-20 ਦਿਨ ਹੀ ਲੈਣਾ ਪਵੇਗਾ ਪਰ ਅਰਥਰਾਈਟਸ ਵਿਚ ਢੇਢ ਤੋਂ ਦੋ ਮਹੀਨਿਆਂ ਵਿਚ ਲੈਣਾ ਪਵੇਗਾ |

ਹਾਰ-ਸ਼ਿੰਗਾਰ ਦਾ ਪੇੜ ਜਿਸਦੇ ਫੁੱਲ ਸਫ਼ੈਦ ਅਤੇ ਨਾਰੰਗੀ ਡੰਡੀ ਹੁੰਦੀ ਹੈ |ਇਸਨੂੰ ਪਹਿਚਾਣ ਕਰਨ ਦਾ ਇੱਕ ਹੋਰ ਤਰੀਕਾ ਹੈ ਕਿ ਇਸਦੇ ਪੱਤਿਆਂ ਵਿਚ ਹਲਕੇ-ਹਲਕੇ ਕੰਡੇ ਹੁੰਦੇ ਹਨ |ਇਹ ਤੁਹਾਨੂੰ ਕਿਸੇ ਦੁਕਾਨ ਤੇ ਨਹੀਂ ਮਿਲੇਗਾ |ਹੁਣ ਤੁਸੀਂ ਪੁਛੋਗੇ ਕਿ ਇਸਨੂੰ ਫਿਲਟਰ ਕਰਕੇ ਪਾਣੀ ਵਿਚ ਮਿਲਾ ਕੇ ਪੀਣਾ ਹੈ ਜਾਂ ਸਧਾਰਨ ਸਧਾਰਨ ਪਾਣੀ ਵਿਚ |ਤਾਂ ਜਵਾਬ ਹੈ ਕਿ ਤੁਸੀਂ ਬਿਨਾਂ ਫਿਲਟਰ ਕੀਤੇ ਪਾਣੀ ਵਿਚ ਮਿਲਾ ਕੇ ਪੀਓਗੇ ਜਲਦੀ ਠੀਕ ਹੋ ਜਾਵੋਗੇ ਜੇਕਰ ਤੁਸੀਂ ਨਹੀਂ ਪੀਓਗੇ ਤਾਂ ਪਰਿਣਾਮ ਦੇਰ ਬਾਅਦ ਆਉਣਗੇ |

ਇਸਤੇਮਾਲ ਕਰਨ ਦਾ ਤਰੀਕਾ……………………..

ਹਾਰ-ਸ਼ਿੰਗਾਰ ਦੇ 7 ਪੱਤੇ ਲੈ ਲਵੋ ਅਤੇ ਉਸਨੂੰ ਪੱਥਰ ਉੱਪਰ ਥੋੜਾ ਪਾਣੀ ਪਾ ਕੇ ਪੀਸ ਲਵੋ |ਪੀਸਣ ਤੋਂ ਬਾਅਦ ਉਸ ਚੱਟਨੀ ਵਿਚ ਇੱਕ ਗਿਲਾਸ ਪਾਣੀ ਮਿਲਾ ਕੇ ਉਬਾਲਣਾ ਹੈ |ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਕਾੜੇ ਨੂੰ ਠੰਡਾ ਕਰਨਾ ਹੈ ਅਤੇ ਫਿਰ ਇਸ ਕਾੜੇ ਨੂੰ ਪੀਣਾ ਹੈ |ਤੁਸੀਂ ਇਹ ਕਾੜਾ ਰਾਤ ਨੂੰ ਬਣਾ ਕੇ ਰੱਖ ਸਕਦੇ ਹੋ |ਤੁਸੀਂ ਇਹ ਕਾੜਾ ਸਵੇਰੇ ਖਾਲੀ ਪੇਟ ਪੀਣਾ ਹੈ |1 ਤੋਂ 3 ਮਹੀਨਿਆਂ ਦੇ ਅੰਦਰ ਤੁਹਾਨੂੰ ਬਹਤਰ ਨਤੀਜੇ ਆਉਣਗੇ |

ਅਰਥਰਾਈਟਸ ਦੀ ਬਿਮਾਰੀ ਲਈ ਜੇਕਰ ਤੁਸੀਂ ਕੋਈ ਮੈਡੀਸਿਨ ਲੈ ਰਹੇ ਹੋ ਤਾਂ ਉਸਨੂੰ ਬੰਦ ਕਰ ਦਵੋ ਅਤੇ ਇਸ ਪ੍ਰਯੋਗ ਨੂੰ ਇਸਤੇਮਾਲ ਕਰੋ |ਤੁਹਾਡਾ 100% ਰਿਜਲਟ ਆਵੇਗਾ |ਇੱਕ ਵੀ ਮਰੀਜ ਅਜਿਹਾ ਅੱਜ ਤੱਕ ਅਜਿਹਾ ਨਹੀਂ ਹੈ ਜਿਸਨੂੰ ਇਹਨਾਂ ਪੱਤਿਆਂ ਨਾਲ ਫਾਇਦਾ ਨਾ ਹੋਇਆ ਹੋਵੇ |ਅਜਿਹਾ ਕਿਸੇ ਵੀ ਤਰਾਂ ਦਾ ਬੁਖ਼ਾਰ ਜਿਸ ਵਿਚ ਜੋੜਾਂ ਦਾ ਦਰਦ ਆ ਜਾਵੇ ਅਤੇ ਜਲਦੀ ਠੀਕ ਨਾ ਹੋਵੇ ਤਾਂ ਤੁਸੀਂ ਇਹ ਪ੍ਰਯੋਗ ਜਰੂਰ ਇਸਤੇਮਾਲ ਕਰੋ |ਇਹ ਇੰਨੀ ਸਟਰੌਂਗ ਦਵਾ ਹੈ ਕਿ ਇਹ ਇਕੱਲੀ ਹੀ ਦਿੱਤੀ ਜਾਂਦੀ ਹੈ ਅਤੇ ਇਸ ਦਵਾਈ ਦਾ ਇਸਤੇਮਾਲ ਤੁਸੀਂ ਇੱਕ ਬਿਮਾਰੀ ਵਿਚ ਕਰ ਸਕਦੇ ਹੋ

ਉਹ ਆਰ ਏ ਫੈਟਰ |ਜਿਸ ਵਿਚ ਡਾਕਟਰ ਕਹਿ ਦਿੰਦੇ ਹਨ ਕਿ ਇਸਦੇ ਠੀਕ ਹੋਣ ਦੇ ਕੋਈ ਵੀ ਚਾਂਸ ਨਹੀਂ ਹਨ ਅਤੇ ਕਹਿੰਦੇ ਹਨ ਕਿ ਤੁਹਾਨੂੰ ਗੋਡੇ ਬਦਲਾਉਣੇ ਹੀ ਪੈਣਗੇ |ਜਿੰਨਾਂ ਨੂੰ ਇਹ ਨੌਬਤ ਆ ਗਈ ਹੈ ਉਹਨਾਂ ਸਾਰਿਆਂ ਲਈ ਹੀ ਇਹ ਦਵਾ ਹੈ |ਕਦੇ ਵੀ ਆਪਣੇ ਗੋਡੇ ਨਾ ਬਦਲਾਓ |ਭਾਵੇਂ ਕਿੰਨਾਂ ਵੀ ਮਰਜੀ ਸਿਆਣਾ ਡਾਕਟਰ ਹੋਵੇ ਤੁਹਾਨੂੰ ਕਿੰਨੀ ਵੀ ਗਰੰਟੀ ਦੇ ਰਿਹਾ ਹੋਵੇ ਪਰ ਕਦੇ ਵੀ ਗੋਡੇ ਨਾ ਬਦਲਾਓ |ਤੁਸੀਂ ਇਹ ਪ੍ਰਯੋਗ ਕਰੋ ਤੁਹਾਡਾ ਪੱਕਾ ਇਲਾਜ ਹੋ ਜਾਵੇਗਾ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …