Breaking News

ਪਿਠ ਦਰਦ, ਲੱਤਾ ਦਾ ਦਰਦ, ਸਿਰ ਦਰਦ ਅਤੇ ਰੀੜ ਦੀ ਹੱਡੀ ਦੇ ਦਰਦ ਨੂੰ ਹਮੇਸ਼ਾ ਲਈ ਜੜੋਂ ਖਤਮ ਕਰ ਦੇਵੇਗਾ ਇਹ ਜਬਰਦਸਤ ਘਰੇਲੂ ਨੁਸਖਾ

ਅੱਜ-ਕੱਲ ਬਹੁਤ ਲੋਕਾਂ ਵਿਚ ਕਮਰ ਦਰਦ ,ਲੱਤਾਂ ਦਾ ਦਰਦ ਅਤੇ ਰੀੜ ਦੀ ਹੱਡੀ ਦੇ ਦਰਦ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ | ਇਹ ਸਮੱਸਿਆ ਬਹੁਤ ਜਿਆਦਾ ਸਰੀਰਕ ਕੰਮ ਜਾਂ ਦੇਰ ਤੱਕ ਬੈਠਣ ਨਾਲ ਹੁੰਦੀ ਹੈ |ਪਰ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਲੇਖ ਵਿਚ ਅਸੀਂ ਤੁਆਹ੍ਨੂੰ 100% ਪ੍ਰਕਿਰਤਿਕ ਅਤੇ ਅਸਰਦਾਰ ਤਰੀਕਾ ਦੱਸਣ ਜਾ ਰਹੇ ਹਾਂ ਜਿਸਦੇ ਇਸਤੇਮਾਲ ਨਾਲ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ |

ਇਸਦੇ ਇਸਤੇਮਾਲ ਨਾਲ ਕੁੱਝ ਹੀ ਦਿਨਾਂ ਬਾਅਦ ਤੁਹਾਨੂੰ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਅਤੇ 2 ਮਹੀਨੇ ਤੋਂ ਘੱਟ ਸਮੇਂ ਵਿਚ ਤੁਸੀਂ ਪੂਰੀ ਤਰਾਂ ਨਾਲ ਠੀਕ ਹੋ ਜਾਵੋਗੇ ਤਾਂ ਇਸ ਪ੍ਰਕਿਰਤਿਕ ਨੁਸਖੇ ਨੂੰ ਅਜਮਾਉਣ ਵਿਚ ਤੁਸੀਂ ਜਰਾ ਵੀ ਸੰਕੋਚ ਨਾ ਕਰੋ ਅਤੇ ਇਸ ਖਤਰਨਾਕ ਦਰਦ ਤੋਂ ਜਲਦ ਹੀ ਛੁਟਕਾਰਾ ਪਾਓ |ਇਹ ਇਕ ਬਹੁਤ ਹੀ ਆਸਾਨ ਔਸ਼ੁੱਧੀ ਹੈ ਇਸਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਖਾਓ |


ਸਮੱਗਰੀ……………
-5 ਸੁੱਕੇ ਆਲੂ ਬੁਖਾਰੇ
-1 ਸੁੱਕੀ ਖੁਬਾਨੀ
-1 ਸੁੱਕੀ ਅੰਜੀਰ
ਇਹਨਾਂ ਸਾਰੀਆਂ ਚੀਜਾਂ ਨੂੰ ਵੈਸੇ ਹੀ ਚਬਾ ਕੇ ਖਾਓ ਜਿਵੇਂ ਤੁਸੀਂ ਕੋਈ ਫਲ ਖਾਂਦੇ ਹੋ ਜਾਂ ਜਿਵੇਂ ਵੀ ਤੁਹਾਨੂੰ ਸਹੀ ਲੱਗੇਉਵੇਂ ਇਸਦਾ ਸੇਵਨ ਇਕਸਾਰ ਕਰੋ |ਇਸਨੂੰ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ 2 ਮਹੀਨੇ ਤੱਕ ਸਿਰਫ ਸੌਂਣ ਤੋਂ ਪਹਿਲਾਂ ਇਹਨਾਂ ਨੂੰ ਖਾਓ ਅਤੇ ਤੁਹਾਡਾ ਦਰਦ ਪ੍ਰਕਿਰਤਿਕ ਤਰੀਕੇ ਨਾਲ ਖਤਮ ਹੋ ਜਾਵੇਗਾ |


ਹਰ ਫਲ ਦੇ ਆਪਣੇ-ਆਪਣੇ ਸਵਸਥ ਲਾਭ ਹੁੰਦੇ ਹਨ………..
ਸੁੱਕੀ ਅੰਜੀਰ–ਇਸ ਵਿਚ ਫਾਇਬਰ ਹੁੰਦਾ ਹੈ ਜੋ ਸਾਡੀ ਪਾਚਣ ਤੰਤਰ ਨੂੰ ਮਜਬੂਤ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮੱਦਦ ਕਰਦਾ ਹੈ |ਫਾਇਬਰ ਨਾਲ ਕਬਜ ਵੀ ਠੀਕ ਹੁੰਦੀ ਹੈ |ਇਹ ਫਲ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ ਜਿਵੇਂ ਕਿ magnesium, iron, calcium, ਅਤੇ potassium. ਇਹ ਖਣਿਜ ਹੱਡੀਆਂ ਦੀ ਮਜਬੂਤੀ ਦੇ ਲਈ ਜਰੂਰੀ ਹੁੰਦੇ ਹਨ ਅਤੇ ਨਾਲ ਹੀ ਪ੍ਰਤੀਰੋਧਕ ਸ਼ਕਤੀ ਤੇ ਚਮੜੀ ਦੇ ਲਈ ਵੀ ਫਾਇਦੇਮੰਦ ਹੁੰਦੇ ਹਨ |ਅੰਜੀਰ ਸਰੀਰ ਵਿਚੋਂ ਹਾਨੀਕਾਰਕ estrogen ਨੂੰ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ |


ਸਰੀਰ ਵਿਚ estrogen ਦੀ ਜਿਆਦਾ ਮਾਤਰਾ ਕਈ ਸਮੱਸਿਆਵਾਂ ਨੂੰ ਉਤਪੰਨ ਕਰਦੀ ਹੈ ਜਿਵੇਂ ਕਿ ਸਿਰ ਦਰਦ ,uterine ਅਤੇ breast cancer ਵੀ ਹੋ ਸਕਦਾ ਹੈ |ਸੁੱਕੀ ਖੁਬਾਨੀ–ਇਹ ਫਲ antioxidants, potassium, non-heme iron, ਅਤੇ dietary fiber ਦਾ ਇਕ ਵਧੀਆ ਸਰੋਤ ਹੈ |ਖੁਬਾਨੀ ਵਿਚ ਪਾਏ ਜਾਣ anti oxidants ਸਾਡੇ ਸਰੀਰ ਵਿਚ ਪ੍ਰਤੀਰੋਧ ਸ਼ਕਤੀ ,ਸੈੱਲਾਂ ਵਿਚ ਵਾਧਾ ਅਤੇ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ |Non-heme iron ਸਰੀਰ ਵਿਚ iron ਦੀ ਕਮੀ ਨੂੰ ਪੂਰਾ ਕਰਦਾ ਹੈ ਜੋ ਕਿ ਸੰਸਾਰ ਵਿਚ ਪਾਈ ਜਾਣ ਵਾਲੀ ਇਕ ਆਮ ਸਮੱਸਿਆ ਹੈ |

 

ਸੁੱਕਾ ਆਲੂ-ਬੁਖ਼ਾਰਾ–ਸੁੱਕੇ ਆਲੂ-ਬੁਖਾਰੇ ਵਿਚ ਪਾਏ ਜਾਣ ਵਾਲੇ ਜੈਵਿਕ ਪਦਾਰਥ ਰੇਡੀਓਥਰੈਪੀ ਜਾਂ ਬਹੁਤ ਵਿਕਿਰਨ ਆਵਰਣ ਨਾਲ ਹੋਣ ਵਾਲੇ ਦਰਦਾਂ ਨੂੰ ਰੋਕਣ ਵਿਚ ਸਹਾਇਕ ਹੁੰਦੇ ਹਨ ਸੁੱਕਾ ਆਲੂ-ਬੁਖ਼ਾਰਾ ਹੱਡੀਆਂ ਦੀ ਰੱਖਿਆ ਕਰਦਾ ਹੈ |ਫਾਇਬਰ ਨਾਲ ਭਰਪੂਰ ਹੋਣ ਦੇ ਕਾਰਨ ਇਹ ਕਬਜ ਤੋਂ ਛੁਟਕਾਰਾ ਦਿਲਾਉਂਦਾ ਹੈ ਅਤੇ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …