Breaking News

ਪੁਰਾਣੇ ਤੋਂ ਪੁਰਾਣੇ ਜੋੜਾਂ ਦੇ ਦਰਦ ਤੋਂ ਸਿਰਫ਼ 24 ਘੰਟੇ ਵਿੱਚ ਛੁਟਕਾਰਾ ਪਾਉਣ ਦਾ ਪੱਕਾ ਨੁਸਖਾ

ਪੁਰਾਣੇ ਤੋਂ ਪੁਰਾਣੇ ਜੋੜਾਂ ਦੇ ਦਰਦ ਤੋਂ ਸਿਰਫ਼ 24 ਘੰਟੇ ਵਿੱਚ ਛੁਟਕਾਰਾ ਪਾਉਣ ਦਾ ਪੱਕਾ ਨੁਸਖਾ

ਬਹੁਤ ਸਾਰੇ ਲੋਕਾਂ ਨੂੰ ਜੋੜਾਂ ਅਤੇ ਗੋਡਿਆਂ ਦੇ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ |ਵਧਦੀ ਉਮਰ ਦੇ ਨਾਲ-ਨਾਲ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ |ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਅਤੇ ਇਲਾਜ ਕਰਵਾ-ਕਰਵਾ ਕਰ ਥੱਕ ਚੁੱਕੇ ਹੋ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅਜਿਹੀਆਂ ਬਹੁਤ ਸਾਰੀਆਂ ਪ੍ਰਕਿਰਤਿਕ ਔਸ਼ੁੱਧੀਆਂ ਮੌਜੂਦ ਹਨ ਜੋ ਕਿ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਲਾ ਸਕਦੀਆਂ ਹਨ |

 

ਅੱਜ ਅਸੀਂ ਜੋ ਨੁਸਖਾ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਬਹੁਤ ਹੀ ਅਦਭੁਤ ਗੁਣਾਂ ਨਾਲ ਭਰਪੂਰ ਹੈ |ਇਸ ਵਿਚ ਅਜਿਹੇ anti-inflammatory ਤੱਤ ਮੌਜੂਦ ਹਨ ਜਿੰਨਾਂ ਵਿਚ ਮੈਗਨੀਸ਼ੀਅਮ ,ਸਿਲੀਕਾੱਨ ,ਵਿਟਾਮਿਨ C ਅਤੇ bromeelain ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ ਜੋ ਤੁਹਾਡੇ ligaments ਅਤੇ tendons ਮਜਬੂਤ ਬਣਾਉਂਦੇ ਹਨ |

 

ਗੋਡਿਆਂ ਅਤੇ ਜੋੜਾਂ ਦੇ ਦਰਦਾਂ ਤੋਂ ਰਾਹਤ ਪਾਉਣ ਦੇ ਲਈ ਨੁਸਖਾ………………….

ਸਮੱਗਰੀ………………

1. ਸੰਤਰੇ ਦਾ ਰਸ – 1 ਕੱਪ

2. ਪਾਣੀ – 1 ਕੱਪ

 

3. ਦਾਲ-ਚੀਨੀ ਦੀ ਇੱਕ ਸਟਿੱਕ

4. ਕੱਟਿਆ ਹੋਇਆ ਅਨਾਨਾਸ – 2 ਕੱਪ

 

5. ਸ਼ਹਿਦ – ਸਵਾਦ ਅਨੁਸਾਰ

6. ਜੌਂ ਦਾ ਦਲੀਆ – 1 ਕੱਪ

7. ਅੱਧਾ ਕੱਪ ਕੱਟੇ ਹੋਏ ਬਦਾਮ

 

ਤਿਆਰ ਕਰ ਦੀ ਵਿਧੀ…………………..

ਇੱਕ ਬਰਤਨ ਵਿਚ ਜੌਂ ਦਾ ਦਲੀਆ ਅਤੇ ਪਾਣੀ ਮਿਲਾਓ ਅਤੇ ਕੁੱਝ ਮਿੰਟਾਂ ਦੇ ਲਈ ਅੱਗ ਉੱਪਰ ਪਕਾਓ |ਜਦ ਇਹ ਪੱਕ ਜਾਵੇ ਤਾਂ ਇਸਨੂੰ ਠੰਡਾ ਹੋਣ ਦੇ ਲਈ ਛੱਡ ਦਵੋ ਅਤੇ ਫਿਰ ਸਾਰੀ ਸਮੱਗਰੀ ਨੂੰ ਮਿਕਸਰ ਵਿਚ ਪਾ ਕੇ ਚੰਗੀ ਤਰਾਂ ਨਾਲ ਮਿਕਸ ਕਰ ਲਵੋ |ਥੋੜਾ ਹਲਕਾ ਕਰਨ ਦੇ ਲਈ ਤੁਸੀਂ ਇਸ ਵਿਚ ਪਾਣੀ ਵੀ ਮਿਲਾ ਸਕਦੇ ਹੋ |

 

ਹੁਣ ਇਸ ਮਿਸ਼ਰਣ ਨੂੰ ਰੋਜ਼ਾਨਾ ਇਸਤੇਮਾਲ ਕਰੋ |ਦਰਦ ਗਾਇਬ ਹੋ ਜਾਵੇਗਾ ਅਤੇ ਤੁਹਾਡੇ ਜੋੜ ,tendons ,ligaments ਮਜਬੂਤ ਹੋ ਜਾਣਗੇ |

 

ਇਹ ਨੁਸਖਾ ਇੰਨਾਂ ਪ੍ਰਭਾਵੀ ਕਿਉਂ ਹੈ ?……………………….

ਅਨਾਨਾਸ ਵਿਚ bromelain ਅਤੇ ਵਿਟਾਮਿਨ c ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ |ਵਿਟਾਮਿਨ C ਸਾਡੀ ਪਾਚਣ ਪ੍ਰਣਾਲੀ ਨੂੰ ਮਜਬੂਤ ਬਣਾਉਣ ਦੇ ਲਈ ਮਹੱਤਵਪੂਰਨ ਹੈ |bromelain ਇੱਕ ਐਂਟੀ-ਇਫਲੇਮੈਟਰੀ ਏਜੇਂਟ ਦੇ ਰੂਪ ਵਿਚ ਕੰਮ ਕਰਦਾ ਹੈ |ਸੰਤਰਾ ਵਿਟਾਮਿਨ C ,ਜੋ ਤੁਹਾਡੇ tendons ਅਤੇ ligaments ਨੂੰ ਮਜਬੂਤ ਬਣਾਉਣ ਵਿਚ ਮੱਦਦ ਕਰਦਾ ਹੈ |

 

ਦਾਲ-ਚੀਨੀ ਐਂਟੀ-ਇਫਲੇਮੈਟਰੀ ਗੁਣਾਂ ਨਾਲ ਖੂਨ ਸੰਚਾਰ ਵਿਚ ਵਾਧਾ ਕਰਨ , ਹੱਡੀਆਂ ਅਤੇ ਜੋੜਾਂ ਨੂੰ ਮਜਬੂਤ ਕਰਨ ਵਿਚ ਮੱਦਦ ਕਰਦੀ ਹੈ |

 

ਸੇਵਨ ਕਰਨ ਦੀ ਵਿਧੀ………………….

ਇਸ ਮਿਸ਼ਰਣ ਨੂੰ ਸਵੇਰੇ ਖਾਲੀ ਪੇਟ ਜਾਂ ਭੋਜਨ ਤੋਂ ਘੱਟ ਓਟਣ ਘੱਟ 2 ਘੰਟੇ ਬਾਅਦ ਲਵੋ ਅਤੇ ਇਸਦੇ ਸੇਵਨ ਤੋਂ ਬਾਅਦ 2 ਘੰਟੇ ਤੱਕ ਕੁੱਝ ਵੀ ਖਾਣਾ ਪੀਣਾ ਨਹੀਂ |ਤੁਸੀਂ ਅੱਧੇ ਘੰਟੇ ਦੇ ਬਾਅਦ ਗੁਨਗੁਨਾ ਜਾਂ ਗਰਮ ਪਾਣੀ ਪੀ ਸਕਦੇ ਹੋ |

 

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …