Breaking News

ਬਿਨਾਂ ਪੜ੍ਹੇ ਨਾ ਛੱਡ ਦਿਓ ਇਹ ਪੋਸਟ, ਪੇਟ ਨੂੰ ਅੰਦਰ ਕਰਨ ਲਈ 6 ਕਮਾਲ ਦੇ ਨੁਸਖੇ

ਬਿਨਾਂ ਪੜ੍ਹੇ ਨਾ ਛੱਡ ਦਿਓ ਇਹ ਪੋਸਟ, ਪੇਟ ਨੂੰ ਅੰਦਰ ਕਰਨ ਲਈ 6 ਕਮਾਲ ਦੇ ਨੁਸਖੇ

ਅੱਜ ਕੱਲ੍ਹ ਜੀਵਨ ਦੀ ਰਫਤਾਰ ਏਨੀ ਜਿਆਦਾ ਤੇਜ ਹੋ ਗਈ ਹੈ ਕਿ ਲੋਕਾਂ ਕੋਲ ਖ਼ੁਦ ਲਈ ਹੀ ਸਮਾਂ ਨਹੀਂ ਰਿਹਾ । ਜਦੋਂ ਕਦੇ ਵੀ ਇਨਸਾਨ ਨੂੰ ਸਮਾਂ ਮਿਲਦਾ ਹੈ ਤੇ ਆਪਣੇ ਵੱਲ ਦੇਖਦਾ ਹੈ ਤਾਂ ਉਹ ਖੁਦ ਨੂੰ ਕਈ ਬੀਮਾਰੀਆਂ ਨਾਲ ਘਿਰਿਆ ਹੋਇਆ ਪਾਉਂਦਾ ਹੈ । ਮੋਟਾਪਾ ਵੀ ਇਹਨਾਂ ਹੀ ਬਿਮਾਰੀਆਂ ਦੀ ਸੂਚੀ ਵਿੱਚ ਆਉਂਦਾ ਹੈ । ਮੋਟਾਪਾ ਉਹ ਬਿਮਾਰੀ ਹੈ ਜੋ ਪਰਸਨੈਲਿਟੀ ਨੂੰ ਖਰਾਬ ਕਰਨ ਦੇ ਨਾਲ-ਨਾਲ ਕਈ ਬਿਮਾਰੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ ,ਕਮਰ ਦਰਦ ,ਦਿਲ ਦੀ ਬਿਮਾਰੀ .ਗੋਡਿਆਂ ਵਿਚ ਦਰਦ ਆਦਿ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ |ਮੋਟਾਪਾ ਘੱਟ ਕਰਨ ਲਈ ਲੋਕ ਡਾਇਟਿੰਗ ,ਜਿੰਮ ਜਾ ਕੇ ਵਰਆਊਟ ਆਦਿ ਕਰਦੇ ਹਨ

ਪਰ ਫਿਰ ਵੀ ਆਪਣਾ ਵਜਨ ਘੱਟ ਨਹੀਂ ਕਰ ਪਾਉਂਦੇ ਕਿਉਕੀ ਉਹਨਾਂ ਦਾ ਡਾਇਟ ਪਲੈਨ ਸਹੀ ਨਹੀਂ ਹੁੰਦਾ | ਜੇਕਰ ਖਾਣੇ ਉੱਪਰ ਪੂਰਾ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਵਰਕਆਊਟ ਕੀਤਾ ਜਾਵੇ ਤਾਂ ਵਜਨ ਨੂੰ ਜਲਦ ਹੀ ਘੱਟ ਕੀਤਾ ਜਾ ਸਕਦਾ ਹੈ | ਅਗਰ ਤੁਹਾਡਾ ਡਾਈਟ ਪਲਾਨ ਸਹੀ ਹੈ ਪਰ ਕਿਸੀ ਵਰਕਆਊਟ ਨਹੀਂ ਕਰਦੇ ਤਾਂ ਵੀ ਤੁਹਾਨੂੰ ਉਨਾ ਜ਼ਿਆਦਾ ਫਾਇਦਾ ਨਹੀਂ ਹੋਵੇਗਾ । ਦੂਜੇ ਸ਼ਬਦਾਂ ਵਿੱਚ ਅਗਰ ਤੁਸੀਂ ਵਰਕਆਊਟ ਬਹੁਤ ਕਰਦੇ ਹੋ ਪਰ ਤੁਹਾਡੇ ਖਾਣ ਦੀਆਂ ਅੱਗ ਤਾਂ ਸਹੀ ਨਹੀਂ ਹੈ ਤਾਂ ਵੀ ਤੁਸੀਂ ਆਪਣਾ ਮੋਟਾਪਾ ਘੱਟ ਨਹੀਂ ਕਰ ਸਕਦੇ । ਸੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁੱਝ ਅਜਿਹੇ ਟਿਪਸ ਜਿੰਨਾਂ ਨਾਲ ਸਿਰਫ 7 ਦਿਨਾਂ ਵਿਚ ਪੇਟ ਅੰਦਰ ਅਤੇ ਵਜਨ ਘੱਟ ਹੋਣਾ ਸ਼ੁਰੂ ਹੋ ਜਾਵੇਗਾ ਤੇ ਅਗਰ ਤੁਸੀਂ ਇਸ ਦਾ ਪਾਲਣ ਨੂੰ ਲਗਾਤਾਰ ਕਰੋਗੇ ਤਾਂ ਕੁਝ ਮਹੀਨਿਆਂ ਵਿੱਚ ਹੀ ਤੁਸੀਂ ਆਪਣਾ ਕਾਫੀ ਵਜ਼ਨ ਘਟਾ ਸਕਦੇ ਹੋ

ਤਾਂ ਆਓ ਜਾਣਦੇ ਹਾਂ….

 

ਉਪਾਅ ਨੰਬਰ 1

ਰੋਜਾਨਾ ਸਵੇਰੇ-ਸ਼ਾਮ ਟਹਿਲਣ ਜਾਓ |ਦਿਨ ਭਰ ਵਿਚ ਘੱਟ ਤੋਂ ਘੱਟ 3 ਕਿੱਲੀਮੀਟਰ ਤੱਕ ਵਾੱਕ ਕਰੋ |ਲੰਚ ਤੋਂ ਬਾਅਦ ਵੀ ਥੋੜੀ ਦੇਰ ਟਹਿਲੋ |ਰਾਤ ਨੂੰ ਹਲਕਾ ਖਾਣਾ ਖਾਓ |ਰਾਤ ਨੂੰ 8:30 ਵਜੇ ਤੋਂ ਬਾਅਦ ਖਾਣਾ ਖਾ ਰਹੇ ਹੋ ਤਾਂ ਰੋਟੀ ਅਤੇ ਚੌਲਾਂ ਦੀ ਬਜਾਏ ਦਾਲਾਂ ਜਿਆਦਾ ਖਾਓ |ਕੁੱਲ ਮਿਲਾ ਕੇ ਇੰਨਾਂ ਧਿਆਨ ਰੱਖੋ ਕਿ ਤੁਸੀਂ ਜਿੰਨੀ ਕਲੋਰੀ ਖਾ ਰਹੇ ਹੋ ਉਸਨੂੰ ਜਲਾਉਣ ਲਈ ਪ੍ਰਾੱਪਰ ਆਰਾਮ ਕਰਨਾ ਜਰੂਰੀ ਹੈ |

 

ਉਪਾਅ ਨੰਬਰ 2

ਚਾੱਕਲੇਟ ,ਆਲੂ ,ਅਰਬੀ ਅਤੇ ਮੀਟ ਤੋਂ ਬਚੋ ਅਤੇ ਚੌਲ ਖਾਓ |ਜਿੰਨੀ ਭੁੱਖ ਲੱਗੇ ਸਿਰਫ ਉੰਨਾਂ ਹੀ ਖਾਣਾ ਖਾਓ ਅਤੇ ਜੇਕਰ ਦਿਨ ਭਰ ਵਿਚ ਥੋੜੀ-ਥੋੜੀ ਭੁੱਖ ਲੱਗੇ ਤਾਂ ਗਾਜਰ ,ਖੀਰਾ ,ਕਕੜੀ ,ਭੁੰਨੇ ਚਨੇ ,ਸਲਾਦ ਆਦਿ ਖਾ ਸਕਦੇ ਹੋ | ਜਿਆਦਾ ਫੈਟ ਵਾਲੇ ਭੋਜਨ ਵਿਚ ਰੇਸ਼ੇ ਘੱਟ ਹੁੰਦੇ ਹਨ ਅਤੇ ਕਲੋਰੀ ਜਿਆਦਾ ਹੁੰਦੀ ਹੈ ਜੋ ਕਿ ਵਜਨ ਘੱਟ ਕਰ ਵਾਲੇ ਲੋਕਾਂ ਲਈ ਬਹੁਤ ਗਲਤ ਸਿੱਧ ਹੁੰਦੀ ਹੈ |

 

ਉਪਾਅ ਨੰਬਰ 3

ਆਲੂ,ਮੈਦਾ ,ਚੀਨੀ ,ਚੌਲ ਆਦਿ ਦਾ ਸੇਵਨ ਘੱਟ ਕਰੋ ਅਤੇ ਦਾਲਾਂ ,ਚਨੇ ,ਜੌਂ ,ਗਾਜਰ ,ਪਾਲਕ ਸੇਬ ,ਪਪੀਤਾ ਆਦਿ ਨੂੰ ਆਪਣੇ ਡਾਇਟ ਵਿਚ ਜਰੂਰ ਸ਼ਾਮਿਲ ਕਰੋ |ਇਹਨਾਂ ਚੀਜਾਂ ਨਾਲ ਤੁਹਾਡਾ ਪਾਚਣ ਤੰਤਰ ਵੀ ਸਹੀ ਰਹਿੰਦਾ ਹੈ ਅਤੇ ਜਿਆਦਾ ਫਾਇਬਰ ਹੋਣ ਦੇ ਕਾਰਨ ਘੱਟ ਖਾਣ ਨਾਲ ਹੀ ਪੇਟ ਭਰ ਜਾਂਦਾ ਹੈ |ਪੋਸ਼ਣ ਵਿਚ ਵੀ ਕਮੀ ਨਹੀਂ ਰਹਿੰਦੀ ਅਤੇ ਤੁਸੀਂ ਜਿਆਦਾ ਕਲੋਰੀ ਦੇ ਸੇਵਨ ਤੋਂ ਵੀ ਬਚ ਜਾਂਦੇ ਹੋ |

 

ਉਪਾਅ ਨੰਬਰ 4

ਸਭ ਤੋਂ ਜਿਆਦਾ ਫ਼ੋਕਸ ਬ੍ਰੇਕਫਾਸਟ ਉੱਪਰ ਰੱਖੋ | ਨਿਯਮਿਤ ਰੂਪ ਨਾਲ ਬ੍ਰੇਕਫਾਸਟ ਖਾਣ ਨਾਲ ਵਜਨ ਘੱਟ ਹੁੰਦਾ ਹੈ | ਨਾਸ਼ਤਾ ਜਾਂ ਖਾਣੇ ਵਿਚ ਚੀਜਾਂ ਰੋਜ ਬਦਲਦੇ ਰਹੋ | ਕਦੇ ਦੁੱਧ ਦੇ ਨਾਲ ਦਲੀਆ ਖਾਓ ਅਤੇ ਕਦੇ ਪੋਹਾ | ਨਾਸ਼ਤਾ ਨਾ ਕਰਨ ਵਾਲੇ ਲੋਕਾਂ ਵਿਚ ਪੇਟ ਬਾਹਰ ਨਿਕਲਣ ਦੀ ਸਮੱਸਿਆ ਜਿਆਦਾ ਦੇਖੀ ਜਾਂਦੀ ਹੈ। ਸੋ ਰੋਜ਼ਾਨਾ ਨਾਸ਼ਤਾ ਜ਼ਰੂਰ ਕਰੋ ਅਤੇ ਸਹੀ ਸਮੇਂ ਸਿਰ ਕਰੋ । ਅਗਰ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਨਾਸ਼ਤਾ ਨਾ ਕੀਤੇ ਬਿਨਾਂ ਆਪਣਾ ਪੇਟ ਘਟਾ ਸਕਦੇ ਹੋ ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤਫਹਿਮੀ ਹੈ । ਸਵੇਰ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਵੇਰੇ ਕੀਤਾ ਹੋਇਆ ਭੋਜਨ ਸਾਡੇ ਸਰੀਰ ਅੰਦਰ ਜਲਦੀ ਪਚਦਾ ਹੈ ਅਤੇ ਜੋ ਭੋਜਨ ਜਲਦੀ ਪਚੇਗਾ ਉਹ ਮੋਟਾਪਾ ਹੋਣ ਦੇ ਕਾਰਨਾਂ ਨੂੰ ਵੀ ਘੱਟ ਰੱਖੇਗਾ । ਸਵੇਰ ਦਾ ਭੋਜਨ ਛੱਡਣ ਦੀ ਬਜਾਏ ਆਪਣਾ ਰਾਤ ਦਾ ਖਾਣਾ ਘੱਟ ਕਰੋ ਅਤੇ ਸੌਣ ਤੋਂ ਦੋ ਤੋ ਚਾਰ ਘੰਟੇ ਪਹਿਲਾਂ ਖਾਓ ।

 

ਉਪਾਅ ਨੰਬਰ 5

ਦੁੱਧ ,ਦਹੀਂ ਅਤੇ ਪਨੀਰ ਜਿਹੀ ਸਮੱਗਰੀ ਦਾ ਇਸਤੇਮਾਲ ਕਰੋ |ਪਾਣੀ ਜਿਆਦਾ ਪੀਣਾ ਚਾਹੀਦਾ ਹੈ ਅਤੇ ਮਿੱਠੇ ਅਤੇ ਜਿਆਦਾ ਕਲੋਰੀ ਵਾਲੇ ਪਦਾਰਥ ਘੱਟ ਲੈਣੇ ਚਾਹੀਦੇ ਹਨ | ਫੁੱਲ ਕਰੀਮ ਵਾਲਾ ਦੁੱਧ ਅਤੇ ਉਸਦੇ ਉਤਪਾਦ ਸੇਵਨ ਕਰਨ ਨਾਲ ਸਰੀਰ ਵਿਚ ਜਿਆਦਾ ਚਰਬੀ ਵਧਦੀ ਹੈ | ਦੁੱਧ ਪੀਣ ਨਾਲ ਚਰਬੀ ਨਹੀਂ ਵਧਦੀ ਅਤੇ ਸਰੀਰ ਨੂੰ ਜਰੂਰੀ ਕੈਲਸ਼ੀਅਮ ਵੀ ਪ੍ਰਾਪਤ ਹੋ ਜਾਂਦਾ ਹੈ | ਖਾਸ ਕਰਕੇ ਗਰਮੀਆਂ ਵਿੱਚ ਦਹੀਂ ਅਤੇ ਲੱਸੀ ਦਾ ਸੇਵਨ ਬਹੁਤ ਹੀ ਜ਼ਿਆਦਾ ਗੁਣਕਾਰੀ ਰਹਿੰਦਾ ਹੈ ।

 

ਉਪਾਅ ਨੰਬਰ 6

ਖਾਣੇ ਵਿਚ ਉੱਪਰ ਤੋਂ ਨਮਕ ਨਾ ਮਿਲਾਓ ਅਤੇ ਮਸਾਲਿਆਂ ਨੂੰ ਭੁੰਨਣ ਦੇ ਲਈ ਜਿਆਦਾ ਤੇਲ ਦਾ ਇਸਤੇਮਾਲ ਨਾ ਕਰੋ |ਖਾਣੇ ਵਿਚ ਉੱਪਰ ਤੋਂ ਮਿਲਾਇਆ ਗਿਆ ਨਮਕ ਸਰੀਰ ਵਿਚ ਮੇਟਾਬੋਲਿਜਮ ਨਦੇ ਸੰਤੁਲਨ ਨੂੰ ਖਰਾਬ ਕਰਦਾ ਹੈ ਅਤੇ ਸਰੀਰ ਨੂੰ ਬੇਡੌਲ ਕਰਦਾ ਹੈ । ਸੋ ਹਮੇਸ਼ਾ ਕੋਸ਼ਿਸ਼ ਕਰੋ ਕਿ ਖਾਣੇ ਵਿੱਚ ਨਮਕ ਦਰਮਿਆਨਾ ਹੀ ਰਹੇ ਅਤੇ ਅਗਰ ਤੁਹਾਨੂੰ ਜ਼ਿਆਦਾ ਨਮਕ ਖਾਣ ਦੀ ਆਦਤ ਹੈ ਤਾਂ ਇਸ ਆਦਤ ਵਿਚ ਸੁਧਾਰ ਕਰੋ ।

ਸੋ ਦੋਸਤੋ ਇਹ ਸਨ ਕੁਝ ਸਾਧਾਰਨ ਪਰ ਬਹੁਤ ਹੀ ਕੀਮਤੀ ਉਪਾਅ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਆਪਣਾ ਪੇਟ ਘਟਾ ਸਕਦੇ ਹੋ ਅਤੇ ਆਪਣੇ ਮੋਟਾਪੇ ਨੂੰ ਵੀ ਕੰਟਰੋਲ ਵਿਚ ਰੱਖ ਸਕਦੇ ਹੋ । ਪੜ੍ਹਨ ਨੂੰ ਚਾਹੇ ਤੁਹਾਨੂੰ ਇਹ ਗੱਲਾਂ ਬਹੁਤ ਹੀ ਮਾਮੂਲੀ ਲੱਗਦੀਆਂ ਹੋਣ ਪਰ ਅਗਰ ਤੁਸੀਂ ਇਨ੍ਹਾਂ ਤੇ ਅਮਲ ਕਰੋਗੇ ਤਾਂ ਤੁਹਾਨੂੰ ਨਤੀਜੇ ਹੈਰਾਨ ਕਰ ਦੇਣ ਵਾਲੀ ਮਿਲਣਗੇ । ਸੋ ਡਾਕਟਰਾਂ ਕੋਲ ਜਾ ਕੇ ਦਵਾਈਆਂ ਖਾਣ ਦੀ ਬਜਾਏ ਅਗਰ ਤੁਸੀਂ ਇਨ੍ਹਾਂ ਗੱਲਾਂ ਦਾ ਥੋੜ੍ਹਾ ਧਿਆਨ ਰੱਖੋ ਤਾਂ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਅਤੇ ਸਿਹਤਮੰਦ ਰੱਖ ਸਕਦੇ ਹੋ ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …