Breaking News

ਮਾਈਗ੍ਰੇਨ ਦੇ ਦਰਦ ਨੂੰ ਜੜੋਂ ਖਤਮ ਕਰ ਦੇਣਗੇ ਇਹ ਘਰੇਲੂ ਨੁਸਖੇ,ਸ਼ੇਅਰ ਜਰੂਰ ਕਰੋ

ਮਾਈਗ੍ਰੇਨ ਆਧੁਨਿਕ ਜੀਵਨਸ਼ੈਲੀ ਦਾ ਇਕ ਅਜਿਹਾ ਬੁਰਾ ਰੋਗ ਹੈ ਜੋ ਅੱਜ-ਕੱਲ ਹਰ ਇਕ ਵਿਅਕਤੀ ਨੂੰ ਹੋ ਚੁੱਕਿਆ ਹੈ |ਇਸਦੇ ਅਨੇਕਾਂ ਕਾਰਨ ਹਨ ਜਿੰਨਾਂ ਵਿਚੋਂ ਮਾਨਸਿਕ ਸਰੀਰਕ ਥਕਾਵਟ ,ਗੁੱਸਾ ,ਚਿੰਤਾ ,ਅੱਖਾਂ ਦੇ ਬਹੁਤ ਥੱਕ ਜਾਣ ਕਰਕੇ ,ਭੋਜਨ ਸੰਬੰਧੀ ਗੜਬੜੀ ਆਦਿ ਮੁੱਖ ਕਾਰਨ ਹਨ |ਇਸਦੇ ਲੱਛਣਾਂ ਵਿਚ ਸਵੇਰੇ ਉਠ ਕੇ ਚੱਕਰ ਆਉਂਦੇ ਹਨ |ਅੱਖਾਂ ਦੇ ਸਾਹਮਣੇ ਅੰਧੇਰਾ ਆ ਜਾਂਦਾ ਹੈ ,ਇਸ ਵਿਚ ਰੋਗੀ ਨੂੰ ਉਲਟੀ ਆਉਣਾ ,ਪੁੜਪੜੀ ਵਿਚ ਚੁਬਣ ਵਾਲਾ ਦਰਦ ਹੁੰਦਾ ਹੈ |

ਇਹ ਦਰਦ ਹੌਲੀ-ਹੌਲੀ ਫ਼ੈਲਦਾ ਹੋਇਆ ਤੇਜ ਹੋ ਜਾਂਦਾ ਹੈ ਅਤੇ ਇਹ ਸ਼ੋਰ ਵਾਲੀ ਜਗਾ ਤੇ ਬਹੁਤ ਹੀ ਜਿਆਦਾ ਹੋ ਜਾਂਦਾ ਹੈ |ਉਲਟੀ ਆਉਣ ਤੋਂ ਬਾਅਦ ਦਰਦ ਇਕਦਮ ਘੱਟ ਹੋ ਜਾਂਦਾ ਹੈ |ਇਹ ਦਰਦ ਸੂਰਜ ਦੇ ਚੜਨ ਨਾਲ ਵੱਧਦਾ ਹੈ ਅਤੇ ਜਦ ਸੂਰਜ ਢਲਦਾ ਹੈ ਤਾਂ ਦਰਦ ਵੀ ਹੌਲੀ-ਹੌਲੀ ਘੱਟ ਹੋ ਜਾਂਦਾ ਹੈ |ਇਹ ਦਰਦ ਅਨੇਕਾਂ ਸਾਲਾਂ ਤੱਕ ਇਸ ਤਰਾਂ ਹੀ ਰਹਿੰਦਾ ਹੈ ਅਤੇ ਇਲੋਪੈਥੀ ਵਿਚ ਇਸਦਾ ਕੋਈ ਵੀ ਇਲਾਜ ਨਹੀਂ ਹੈ ਬਸ ਦਵਾ ਲੈਂਦੇ ਰਹੋ ਜਿੰਦਗੀ ਭਰ |


ਅੱਜ ਅਸੀਂ ਤੁਹਾਨੂੰ ਇਸ ਮਾਈਗ੍ਰੇਨ ਦੇ ਲਈ ਆਯੁਰ’ਵੇਦ ਵਿਚ ਦੱਸੇ ਗਏ 13 ਅਜਿਹੇ ਬੇਹਤਰੀਨ ਨੁਸਖੇ ਦੱਸਣ ਜਾ ਰਹੇ ਹਾਂ ਜੋ ਭਾਰਤੀ ਘਰਾਂ ਵਿਚ ਅਜਮਾਏ ਜਾ ਰਹੇ ਹਨ |ਤੁਸੀਂ ਵੀ ਇਸਦਾ ਇਸਤੇਮਾਲ ਕਰਕੇ ਇਕ ਦੋ ਦਿਨਾਂ ਤੋਂ ਇਕ ਦੋ ਹਫਤਿਆਂ ਵਿਚ ਹੀ ਇਸ ਕਸ਼ਟਕਾਰੀ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ…………


1-ਅੰਗੂਰ ਦਾ ਰਸ…………….
ਅੰਗੂਰ ਦਾ ਰਸ ਮਾਈਗ੍ਰੇਨ ਵਿਚ ਬਹੁਤ ਲਾਭਕਾਰੀ ਹੈ ਜਿਵੇਂ ਕਿ ਉੱਪਰ ਫੋਟੋ ਵਿਚ ਦੱਸਿਆ ਗਿਆ ਹੈ ਇਸਦਾ ਰੋਜਾਨਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਮਾਈਗ੍ਰੇਨ ਵਿਚ ਇਸ ਨਾਲ ਬਹੁਤ ਲਾਭ ਹੁੰਦਾ ਹੈ |


2-ਦੁੱਧ ਅਤੇ ਜਲੇਬੀਆਂ………………….
ਮਾਈਗ੍ਰੇਨ ਵਿਚ ਦੁੱਧ ਅਤੇ ਜਲੇਬੀਆਂ ਬਹੁਤ ਕਾਰਗਾਰ ਹਨ ਉੱਪਰ ਦੱਸੇ ਅਨੁਸਾਰ ਇਸਦਾ ਸੇਵਨ ਕਰਨ ਨਾਲ ਪੁਰਾਣੇ ਤੋਂ ਪੁਰਾਣਾ ਮਾਈਗ੍ਰੇਨ ਇਸ ਨਾਲ ਠੀਕ ਹੋ ਜਾਂਦਾ ਹੈ |


3-ਦਹੀਂ ਚਾਵਲ ਵਿਚ ਮਿਸ਼ਰੀ…………………….
ਮਾਈਗ੍ਰੇਨ ਹੋਣ ਤੇ ਪਿੰਡਾਂ ਵਿਚ ਇਹ ਨੁਸਖਾ ਅੱਜ ਵੀ ਇਸਤੇਮਾਲ ਕੀਤਾ ਜਾਂਦਾ ਹੈ |ਤੁਸੀਂ ਵੀ ਇਸਨੂੰ ਉੱਪਰ ਚਿਤਰ ਵਿਚ ਦੱਸੇ ਅਨੁਸਾਰ ਇਸਤੇਮਾਲ ਕਰਕੇ ਫਾਇਦਾ ਉਠਾ ਸਕਦੇ ਹੋ |


4-ਦੇਸੀ ਘਿਉ……………………
ਦੇਸੀ ਘਿਉ ਦਾ ਇਹ ਨੁਸਖਾ ਮਾਈਗ੍ਰੇਨ ਵਿਚ ਬਹੁਤ ਹੀ ਜਿਆਦਾ ਲਾਭਕਾਰੀ ਹੈ |ਇਸ ਨਾਲ ਸਿਰ ਦੀਆਂ ਕਮਜੋਰ ਹੋ ਚੁੱਕੀਆਂ ਵੀ ਦੁਬਾਰਾ ਮਜਬੂਤ ਹੋ ਜਾਂਦੀਆਂ ਹਨ |ਜੇਕਰ ਤੁਹਾਡਾ ਸਿਰ ਦਰਦ ਵੀ ਸੂਰਜ ਦੇ ਮੁਤਾਬਿਕ ਘਟਦਾ-ਵੱਧਦਾ ਹੈ ਤਾਂ ਇਸਨੂੰ ਜਰੂਰ ਅਪਣਾਓ |


5-ਹਿੰਗ…………..
ਮਾਈਗ੍ਰੇਨ ਵਿਚ ਹਿੰਗ ਵੀ ਬਹੁਤ ਫਾਇਦੇਮੰਦ ਹੈ |ਇਸਦੇ ਉਪਯੋਗ ਨਾਲ ਤੁਰੰਤ ਆਰਾਮ ਮਿਲਦਾ ਹੈ |


6-ਸੇਧਾ ਨਮਕ ਅਤੇ ਸ਼ਹਿਦ………………………..
ਮਾਈਗ੍ਰੇਨ ਦੇ ਲਈ ਸੇਧਾ ਨਮਕ ਅਤੇ ਸ਼ਹਿਦ ਵੀ ਬੇਹਦ ਕਾਰਗਾਰ ਉਪਾਅ ਹੈ |


7-ਸੁੰਡ…………………………….
ਮਾਈਗ੍ਰੇਨ ਵਿਚ ਸੁੰਡ ਵੀ ਬਹੁਤ ਲਾਭਦਾਇਕ ਹਨ |ਇਸਨੂੰ ਸੁੰਘਣ ਨਾਲ ਵੀ ਮਾਈਗ੍ਰੇਨ ਵਿਚ ਤੁਰੰਤ ਲਾਭ ਮਿਲ ਜਾਂਦਾ ਹੈ |ਇਸਨੂੰ ਜਰੂਰ ਅਜਮਾਓ |


8-ਸਰੋਂ ਦਾ ਤੇਲ………………
ਸਰੋਂ ਦਾ ਤੇਲ ਮਾਈਗ੍ਰੇਨ ਵਿਚ ਤੁਰੰਤ ਲਾਭ ਦਿਲਾਉਣ ਵਿਚ ਬੇਹਦ ਅਸਰਦਾਰ ਹੈ |ਜੇਕਰ ਸਰੋਂ ਦਾ ਤੇਲ ਨਾ ਹੋਵੇ ਤਾਂ ਬਦਾਮ ਰੋਗਨ ਵੀ ਬਹੁਤ ਲਾਭਕਾਰੀ ਹੈ |


9-ਗੁੜ ਅਤੇ ਦੇਸੀ ਘਿਉ………………………………..
ਮਾਈਗ੍ਰੇਨ ਵਿਚ ਗੁੜ ਅਤੇ ਦੇਸੀ ਘਿਉ ਵੀ ਬੇਹਦ ਲਾਭਕਾਰੀ ਹੈ |ਪਿੰਡਾਂ ਦੇ ਪੁਰਾਣੇ ਵੈਦ ਵੀ ਇਹ ਨੁਸਖੇ ਦਾ ਇਸਤੇਮਾਲ ਕਰਕੇ ਮਾਈਗ੍ਰੇਨ ਜਿਹੇ ਦਰਦ ਨੂੰ ਠੀਕ ਕਰ ਦਿੰਦੇ ਹਨ |ਇਸ ਲਈ ਤੁਸੀਂ ਵੀ ਇਸਨੂੰ ਜਰੂਰ ਵਰਤੋ |


10-ਕਾਲੀਆਂ ਮਿਰਚਾਂ ਅਤੇ ਦੇਸੀ ਘਿਉ………………………..
ਮਾਈਗ੍ਰੇਨ ਰੋਗ ਵਿਚ ਕਾਲੀਆਂ ਮਿਰਚਾਂ ਅਤੇ ਦੇਸੀ ਘਿਉ ਦਾ ਇਹ ਪ੍ਰਯੋਗ ਵੀ ਬਹੁਤ ਕਾਰਗਾਰ ਹੈ |

11-ਸ਼ਹਿਦ…………………….
ਮਾਈਗ੍ਰੇਨ ਦੇ ਲਈ ਸ਼ਹਿਦ ਦੇ ਉੱਪਰ ਦੱਸੇ ਗਏ ਦੋਨੋਂ ਪ੍ਰਯੋਗ ਹੀ ਬੇਹਦ ਅਸਰਦਾਰ ਹਨ ਅਤੇ ਤੁਰੰਤ ਆਰਾਮ ਦੇਣ ਵਾਲੇ ਹਨ |ਜੇਕਰ ਮਾਈਗ੍ਰੇਨ ਵਿਚ ਤੁਹਾਨੂੰ ਵੀ ਉਲਟੀਆਂ ਆਉਂਦੀਆਂ ਹਨ ਤਾਂ ਉਸ ਵਿਚ ਇਹ ਬੇਹਦ ਅਸਰਦਾਰ ਹੈ

12-ਤੁਲਸੀ ਅਤੇ ਸ਼ਹਿਦ………………………….
ਮਾਈਗ੍ਰੇਨ ਵਿਚ ਤੁਲਸੀ ਅਤੇ ਸ਼ਹਿਦ ਦਾ ਇਹ ਇਲਾਜ ਬਹੁਤ ਹੀ ਜਿਆਦਾ ਲਾਭਕਾਰੀ ਹੈ ਅਤੇ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ |ਸਿਰ ਦਰਦ ਦੇ ਨਾਲ-ਨਾਲ ਅਨੇਕਾਂ ਸਰਦੀਆਂ ਨਾਲ ਹੋਏ ਰੋਗ ਵੀ ਇਸ ਨਾਲ ਠੀਕ ਹੋ ਜਾਂਦੇ ਹਨ |

13-ਦੇਸੀ ਸ਼ੱਕਰ……………………………
ਮਾਈਗ੍ਰੇਨ ਵਿਚ ਸ਼ੱਕਰ ਦਾ ਇਲਾਜ ਵੀ ਬਹੁਤ ਫਾਇਦੇਮੰਦ ਹੈ | ਉੱਪਰ ਦੱਸੇ ਗਏ 13 ਦੇ 13 ਪ੍ਰਯੋਗ ਬਹੁਤ ਜਿਆਦਾ ਅਸਰਦਾਰ ਅਤੇ ਆਯੁਰਵੇਦ ਵਿਚ ਸਦੀਆਂ ਤੋਂ ਪ੍ਰਯੋਗ ਵਿਚ ਲਿਆਂਦੇ ਜਾਣ ਵਾਲੇ ਬਿਲਕੁਲ ਸਧਾਰਨ ਇਲਾਜ ਹਨ |ਇਹਨਾਂ ਨੂੰ ਜਰੂਰ ਅਜਮਾਉਣ ਚਾਹੀਦਾ ਹੈ |ਕਈ ਵਾਰ ਅਲੱਗ ਪ੍ਰਕਿਰਤੀ ਦੇ ਲੋਕਾਂ ਦੇ ਕਾਰਨ ਕੋਈ ਇਕ ਇਲਾਜ ਸਫਲ ਨਹੀਂ ਹੁੰਦਾ ਤਾਂ

ਅਜਿਹੀ ਸਥਿਤੀ ਵਿਚ ਤੁਸੀਂ ਨਰਾਜ ਨਾ ਹੋ ਕੇ ਦੂਸਰਾ ਉਪਯੋਗ ਅਜਮਾ ਕੇ ਦੇਖਣਾ ਚਾਹੀਦਾ ਹੈ ਕਿਉਂਕਿ ਮਾਈਗ੍ਰੇਨ ਦਾ ਇਲਾਜ ਇਹਨਾਂ ਵਿਚੋਂ ਹੀ ਨਿਕਲੇਗਾ |ਤੁਸੀਂ ਸਾਡੀ ਪੋਸਟ ਪੜੀ ਇਸ ਲਈ ਬਹੁਤ ਬਹੁਤ ਧੰਨਵਾਦ | ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …