Breaking News

ਸਿਰਫ਼ 7 ਦਿਨਾਂ ਵਿੱਚ ਪਾਓ ਐਨਕਾਂ ਤੋਂ ਹਮੇਸ਼ਾਂ ਲਈ ਛੁਟਕਾਰਾ,ਜਾਣਕਾਰੀ ਸਭ ਦੇ ਭਲੇ ਲਈ ਸ਼ੇਅਰ ਕਰੋ

ਅੱਜ ਦੇ ਸਮੇਂ ਵਿਚ ਹਰ ਵਿਅਕਤੀ ਦੇ ਤੁਹਾਨੂੰ ਚਸ਼ਮਾਂ ਲੱਗਿਆ ਹੋਇਆ ਹੀ ਨਜਰ ਆਵੇਗਾ |ਇਸਦੀ ਸਭ ਤੋਂ ਵੱਡੀ ਵਜਾ ਇਹ ਹੈ ਕਿ ਅੱਜ-ਕੱਲ ਦਾ ਖਾਣ-ਪਾਣ ਪੂਰੀ ਤਰਾਂ ਨਾਲ ਬਦਲ ਚੁੱਕਿਆ ਹੈ ,ਨਾਲ ਹੀ ਲੋਕਾਂ ਦੀ ਲਾਈਫ ਸਟਾਇਲ ਵੀ ਬਦਲ ਗਈ ਹੈ |ਅੱਜ ਦੇ ਸਮੇਂ ਵਿਚ ਲੋਕ ਪੌਸ਼ਟਿਕ ਖਾਣੇ ਨੂੰ ਛੱਡ ਕੇ ਬਜਾਰ ਵਿਚ ਮਿਲਣ ਵਾਲੇ ਫਾਸਟ ਫੂਡ ਦੇ ਵੱਲ ਆਕਰਸ਼ਿਤ ਹੋ ਰਹੇ ਹਨ |ਉਹਨਾਂ ਖਾਣਿਆਂ ਦੇ ਜਿਆਦਾ ਇਸਤੇਮਾਲ ਨਾਲ ਕਈ ਤਰਾਂ ਦੀਆਂ ਸਰੀਰਕ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ |

ਟੀ.ਵੀ ਵਿਚੋਂ ਨਿਕਲ ਵਾਲੀਆਂ ਕਿਰਨਾਂ ਹੁੰਦੀਆਂ ਹਨ ਅੱਖਾਂ ਦੇ ਲਈ ਹਾਨੀਕਾਰਕ………………………

ਪਹਿਲਾਂ ਦੇ ਸਮੇਂ ਵਿਚ ਇੱਕ ਖਾਸ ਉਮਰ ਦੇ ਲੋਕ ਹੀ ਚਸ਼ਮਾਂ ਲਗਾਏ ਦਿਸਦੇ ਸਨ |ਜਦਕਿ ਅੱਜ ਦੇ ਸਮੇਂ ਵਿਚ ਬੱਚਿਆਂ ਦੇ ਵੀ ਚਸ਼ਮੇਂ ਲੱਗੇ ਹਨ |ਅੱਜ-ਕੱਲ ਬੱਚੇ ਬਹੁਤ ਜਿਆਦਾ ਟੀ.ਵੀ ਅਤੇ ਕੰਪਿਊਟਰ ਦਾ ਇਸਤੇਮਾਲ ਕਰ ਲੱਗੇ ਹਨ |ਜਿਆਦਾ ਕੰਪਿਊਟਰ ਅਤੇ |ਟੀ.ਵੀ ਦੇਖਣ ਨਾਲ ਅੱਖਾਂਜਲਦੀ ਖਰਾਬ ਹੋ ਜਾਂਦੀਆਂ ਹਨ |ਇਸ ਵਿਚੋਂ ਨਿਕਲਣ ਵਾਲੀਆਂ ਕਿਰਨਾਂ ਅੱਖਾਂ ਦੇ ਲਈ ਕਾਫੀ ਹਾਨੀਕਾਰਕ ਹੁੰਦੀਆਂ ਹਨ |

ਕਈ ਲੋਕ ਚਸ਼ਮੇਂ ਦੀ ਜਗਾ ਕਰਦੇ ਹਨ ਕਾੱਨਟੈਕਟ ਲੈਂਸ ਦਾ ਇਸਤੇਮਾਲ……………………

ਅੱਖਾਂ ਖਰਾਬ ਹੋ ਜਾਣ ਤੇ ਲੋਕ ਅੱਖਾਂ ਦੇ ਇਲਾਜ ਲਈ ਡਾਕਟਰ ਦੇ ਕੋਲ ਜਾਂਦੇ ਹਨ |ਡਾਕਟਰ ਦੇ ਕੋਲ ਇਸਦਾ ਇੱਕ ਹੀ ਇਲਾਜ ਹੁੰਦਾ ਹੈ ਚਸ਼ਮਾਂ |ਜਦ ਦਵਾ ਨਾਲ ਕੰਮ ਨਹੀਂ ਚਲਦਾ ਤਾਂ ਚਸ਼ਮਾਂ ਲੱਗ ਜਾਂਦਾ ਹੈ |ਕਈ ਲੋਕਾਂ ਨੂੰ ਚਸ਼ਮਾਂ ਲਗਾਉਣਾ ਪਸੰਦ ਨਹੀਂ ਹੁੰਦਾ ,ਉਹਨਾਂ ਦੇ ਲਈ ਅੱਜ-ਕੱਲ ਕਾੱਨਟੈਕਟ ਲੈਂਸ ਵੀ ਆਉਣ ਲੱਗੇ ਹਨ |ਜੇਕਰ ਤੁਸੀਂ ਚਸ਼ਮਾਂ ਲਗਾਉਂਦੇ ਹੋ ਅਤੇ ਤੁਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ |ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਘਰੇਲੂ ਉਪਾਅ ਲੈ ਕੇ ਆਏ ਹਾਂ ,ਜਿਸਦੇ ਇਸਤੇਮਾਲ ਨਾਲ ਕੇਵਲ 10 ਦਿਨਾਂ ਵਿਚ ਤੁਹਾਡਾ ਚਸ਼ਮਾਂ ਉਤਰ ਜਾਵੇਗਾ |

ਜਰੂਰੀ ਸਮੱਗਰੀ…………………..

– ਬਾਦਾਮ

– ਸੌਂਫ

– ਕੁਬਜਾ ਮਿਸ਼ਰੀ

ਬਣਾਉਣ ਅਤੇ ਸੇਵਨ ਦੀ ਵਿਧੀ…………………………….

ਸਭ ਤੋਂ ਪਹਿਲਾਂ ਇੱਕ ਬਰਾਬਰ ਮਾਤਰਾ ਵਿਚ ਤਿੰਨਾਂ ਚੀਜਾਂ ਨੂੰ ਲਵੋ ਅਤੇ ਚੰਗੀ ਤਰਾਂ ਬਰੀਕ ਪੀਸ ਕੇ ਪਾਊਡਰ ਬਣਾ ਲਵੋ |ਜੇਕਰ ਤੁਹਾਨੂੰ ਕੁਬਜਾ ਮਿਸ਼ਰੀ ਨਹੀਂ ਮਿਲਦੀ ਹੈ ਤਾਂ ਤੁਸੀਂ ਉਸਦੀ ਜਗਾ ਸਧਾਰਨ ਮਿਸ਼ਰੀ ਵੀ ਲੈ ਸਕੇ ਹੋ |ਚੰਗੀ ਤਰਾਂ ਨਾਲ ਪੀਸਣ ਦੇ ਬਾਅਦ ਤੁਸੀਂ ਪਾਊਡਰ ਦੀ ਕਿਸੇ ਕੱਚ ਦੀ ਸ਼ੀਸ਼ੀ ਵਿਚ ਰੱਖ ਦਵੋ |ਹੁਣ ਤੁਸੀਂ ਹਰ-ਰੋਜ ਰਾਤ ਨੂੰ ਸੌਣ ਤੋਂ ਇਸ ਪਾਊਡਰ ਦਾ ਸੇਵਨ ਦੁੱਧ ਦੇ ਨਾਲ ਕਰੋ |

ਜੇਕਰ ਤੁਹਾਨੂੰ ਜਿਆਦਾ ਮਿੱਠਾ ਪਸੰਦ ਨਹੀਂ ਹੈ ਤਾਂ ਤੁਸੀਂ ਮਿਸ਼ਰੀ ਦੀ ਮਾਤਰਾ ਨੂੰ ਘੱਟ ਵੀ ਕਰ ਸਕਦੇ ਹੋ |ਇਸਦੇ ਲਗਾਤਾਰ ਸੇਵਨ ਨਾਲ ਤੁਹਾਨੂੰ 10-12 ਦਿਨ ਵਿਚ ਹੀ ਫਰਕ ਦਿਖਾਈ ਦੇਣ ਲੱਗੇਗਾ |ਕੁੱਝ ਹੀ ਸਮੇਂ ਵਿਚ ਤੁਹਾਡਾ ਚਸ਼ਮਾਂ ਪੂਰੀ ਤਰਾਂ ਨਾਲ ਉਤਰ ਜਾਵੇਗਾ |ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੈ ਤਾਂ ਇਸਦਾ ਸੇਵਨ ਕਰਨ ਤੋਂ ਬਚੋ ,ਇਹ ਤੁਹਾਡੇ ਲਈ ਹਾਨਿਕਾਰਕ ਹੋ ਸਕਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …