Breaking News

99% ਸਰੀਰ ਦੀ ਬਲੌਕੇਜ ਨੂੰ ਠੀਕ ਕਰ ਦੇਵੇਗਾ ਪਿੱਪਲ ਦਾ ਪੱਤਾ,ਜਾਣਕਾਰੀ ਸਭ ਦੇ ਭਲੇ ਲਈ ਸ਼ੇਅਰ ਕਰੋ

99% ਸਰੀਰ ਦੀ ਬਲੌਕੇਜ ਨੂੰ ਠੀਕ ਕਰ ਦੇਵੇਗਾ ਪਿੱਪਲ ਦਾ ਪੱਤਾ,ਜਾਣਕਾਰੀ ਸਭ ਦੇ ਭਲੇ ਲਈ ਸ਼ੇਅਰ ਕਰੋ

ਪਿੱਪਲ ਦੇ 15 ਪੱਤੇ ਲਵੋ ਜੋ ਕੋਮਲ ਗੁਲਾਬੀ ਕੋਪਲੇ ਨਾ ਹੋਣ ,ਬਲਕਿ ਪੱਤੇ ਹਰੇ ,ਕੋਮਲ ਅਤੇ ਚੰਗੀ ਤਰਾਂ ਵਿਕਸਿਤ ਹੋਣ |

ਹੁਣ ਪੱਤਿਆਂ ਦਾ ਉੱਪਰ ਅਤੇ ਨੀਚੇ ਦਾ ਕੁੱਝ ਭਾਗ ਕੈਂਚੀ ਨਾਲ ਕੱਟ ਕੇ ਅਲੱਗ ਕਰ ਦਵੋ |ਪੱਤੇ ਦੇ ਵਿਚ ਦਾ ਭਾਗ ਪਾਣੀ ਨਾਲ ਸਾਫ਼ ਕਰਕੇ ਧੋ ਲਵੋ |ਹੁਣ ਇਹਨਾਂ ਪੱਤਿਆਂ ਨੂੰ ਇੱਕ ਗਿਲਾਸ ਪਾਣੀ ਪਾ ਕੇ ਥੋੜੀ ਅੱਗ ਉੱਪਰ ਪੱਕਣ ਦਵੋ |ਜਦ ਪਾਣੀ ਉਬਲ ਕੇ ਇੱਕ ਤਿਹਾਈ ਰਹਿ ਜਾਵੇ ਤਦ ਠੰਡਾ ਹੋਣ ਤੇ ਸਾਫ਼ ਕੱਪੜੇ ਨਾਲ ਛਾਣ ਲਵੋ ਅਤੇ ਉਸਨੂੰ ਠੰਡੀ ਥਾਂ ਤੇ ਰੱਖ ਦਵੋ ,ਬਸ ਤੁਹਾਡੀ ਦਵਾ ਤਿਆਰ ਹੈ |

ਇਸ ਕਾੜੇ ਦੀਆਂ ਤਿੰਨ ਖੁਰਾਕਾਂ ਬਣਾ ਕੇ ਇਸਨੂੰ ਤਿੰਨ ਘੰਟੇ ਬਾਅਦ ਸਵੇਰੇ ਲਵੋ |ਹਾਰਟ ਅਟੈਕ ਦੇ ਬਾਅਦ ਕੁੱਝ ਸਮਾਂ ਹੋ ਜਾਣ ਤੇ ਲਗਾਤਾਰ 15 ਦਿਨ ਤੱਕ ਇਸਨੂੰ ਲੈਣ ਨਾਲ ਦਿਲ ਬਿਲਕੁਲ ਸਿਹਤਮੰਦ ਹੋ ਜਾਂਦਾ ਹੈ ਅਤੇ ਫਿਰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਰਹਿੰਦੀ ਹੈ |ਦਿਲ ਦੇ ਰੋਗੀ ਇਸ ਨੁਸਖੇ ਦਾ ਇੱਕ ਵਾਰ ਜਰੂਰ ਪ੍ਰਯੋਗ ਕਰਨ |

ਪਿੱਪਲ ਦੇ ਪੱਤੇ ਵਿਚ ਦਿਲ ਨੂੰ ਬਲ ਅਤੇ ਸ਼ਾਂਤੀ ਦੇਣ ਦੀ ਅਦਭੁੱਤ ਸ਼ਕਤੀ ਹੁੰਦੀ ਹੈ |ਇਸ ਪਿੱਪਲ ਦੇ ਕਾਦੇ ਦੀਆਂ ਤਿੰਨ ਖੁਰਾਕਾਂ ਸਵੇਰੇ 8 ਵਜੇ ,11 ਵਜੇ ,ਅਤੇ 2 ਵਜੇ ਲਈਆਂ ਜਾ ਸਕਦੀਆਂ ਹਨ |ਖੁਰਾਕ ਲੈਣ ਤੋਂ ਪਹਿਲਾਂ ਪੇਟ ਇਕਦਮ ਖਾਲੀ ਹੋਣਾ ਚਾਹੀਦਾ ਹੈ ,ਬਲਕਿ ਤੁਸੀ ਥੋੜਾ ਹਲਕਾ ਨਾਸ਼ਤਾ ਕਰਨ ਦੇ ਬਾਅਦ ਹੀ ਲਵੋ |

ਪ੍ਰਯੋਗ ਕਾਲ ਵਿਚ ਤਲੀਆਂ ਚੀਜਾਂ ,ਚੌਲ ਆਦਿ ਨਾ ਲਵੋ |ਮਾਸ ,ਮੱਛੀ ,ਅੰਡੇ ,ਸ਼ਰਾਬ ,ਨਸ਼ੇ ਦਾ ਪ੍ਰਯੋਗ ਬਿਲਕੁਲ ਬੰਦ ਰਕ ਦਵੋ |ਨਮਕ ,ਚਿਕਨਾਈ ਦਾ ਪ੍ਰਯੋਗ ਬੰਦ ਕਰ ਦਵੋ |

ਅਨਾਰ ,ਪਪੀਤਾ ,ਆਂਵ ,ਬਾਥੂ ,ਲਸਣ ,ਮੇਥੀ ਦਾਣਾ ,ਸੇਬ ਦਾ ਮੁਰੱਬਾ ,ਮੁਸੰਮੀ ,ਰਾਤ ਨੂੰ ਭਿਉਂਤੇ ਕਾਲੇ ਚਨੇ ,ਕਿਸ਼ਮਿਸ਼ ,ਦਹੀਂ ਲੱਸੀ ਆਦਿ ਲਵੋ |

“ਤੁਹਾਨੂੰ ਹੁਣ ਸਮਝ ਆਇਆ ਕਿ ਰੱਬ ਕੇ ਪਿੱਪਲ ਦੇ ਪੱਤਿਆਂ ਨੂੰ ਦਿਲ ਦੀ ਸ਼ੇਪ ਦਾ ਕਿਉਂ ਬਣਾਇਆ ਹੈ”

ਜੇਕਰ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਹੈ ਤਾਂ ਕਿਰਪਾ ਕਰਕੇ ਜਰੂਰ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਵਿਅਕਤੀ ਦੀ ਇਸ ਨਾਲ ਜਾਨ ਬਚ ਸਕੇ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …