ENO ਦੇ ਨਾਲ ਸਿਰਫ਼ 3 ਮਿੰਟਾਂ ਵਿੱਚ ਪੀਲੇ ਦੰਦਾਂ ਨੂੰ ਚਮਕਾਉਣ ਦਾ ਪੱਕਾ ਘਰੇਲੂ ਨੁਸਖਾ
ਖਰਾਬ ਲਾਈਫ ਸਟਾਇਲ ,ਦੰਦਾਂ ਦੀ ਕੇਅਰ ਠੀਕ ਤਰਾਂ ਨਾ ਕਰਨਾ ,ਗਲਤ ਤਰੀਕਿਆਂ ਨਾਲ ਖਾਣਾ ਦੇ ਕਾਰਨ ਸਾਡੇ ਦੰਦ ਪੀਲੇ ਹੋ ਜਾਂਦੇ ਹਨ |ਇਸ ਕਾਰਨ ਇਹਨਾਂ ਵਿਚ ਬੈਕਟੀਰੀਆ ਜਮਾਂ ਹੋ ਜਾਂਦੇ ਹਨ |
ਜੇਕਰ ਦੰਦਾਂ ਦੇ ਪੀਲਾਪਣ ਹੋਣ ਤੇ ਵਿਅਕਤੀ ਹੱਸਦਾ ਹੈ ਤਾਂ ਕੋਈ ਨਾ ਕੋਈ ਜਰੂਰ ਉਸਨੂੰ ਟੋਕ ਦਿੰਦਾ ਹੈ |ਜਿਸਦੇ ਕਾਰਨ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ |
ਇਸ ਲਈ ਇਹਨਾਂ ਟਨ ਛੁਟਕਾਰਾ ਪਾਉਣ ਦੇ ਲਈ ਅਸੀਂ ਡੇਟਿਸਟ ਜਾਂ ਫਿਰ ਮਾਰਕੀਟ ਵਿਚ ਉਪਲਬਧ ਪ੍ਰੋਡਕਟਸ ਦਾ ਯੂਜ ਕਰਦੇ ਹਾਂ |
ਪਰ ਅੱਜ ਜਾਣਦੇ ਹਾਂ ਕਿ ਤੁਸੀਂ ਆਪਣੇ ਦੰਦਾਂ ਨੂੰ ਬਿਨਾਂ ਕਿਸੇ ਖਰਚ ਦੇ ਤੁਸੀਂ ਘਰ ਵਿਚ ਕੁੱਝ ਮਿੰਟਾਂ ਵਿਚ ਆਸਾਨੀ ਨਾਲ ਚਮਕਦਾਰ ਦੰਦ ਕਿਵੇਂ ਪਾ ਸਕਦੇ ਹੋ |
ENO ਪਾਊਡਰ ਦਾ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ |ਜਿਸ ਨਾਲ ਤੁਸੀਂ ਜਲਦੀ ਨਾ ਪੀਲੇ ਦੰਦਾਂ ਤੋਂ ਛੁਟਕਾਰਾ ਪਾ ਸਕਦੇ ਹੋ |ਉਹ ਵੀ ਸਿਰਫ 3 ਮਿੰਟ ਵਿਚ |ਜਾਣੋ ਕਿਸ ਤਰਾਂ……..
ਸਮੱਗਰੀ……………………..
– ENO ਪਾਊਡਰ
– ਨਾਰੀਅਲ ਤੇਲ
ਇੱਕ ਬਾਊਲ ਵਿਚ ਅੱਧਾ ਚਮਚ ENO ਪਾਊਡਰ ਅਤੇ ਅੱਧਾ ਚਮਚ ਨਾਰੀਅਲ ਦਾ ਤੇਲ ਪਾ ਕੇ ਚੰਗੀ ਤਰਾਂ ਮਿਕਸ ਕਰ ਲਵੋ |
ਵੀਡੀਓ ਦੇਖੋ……………………