Breaking News

ਸਿਰਫ਼ 5 ਮਿੰਟ ਵਿੱਚ ਆਪਣੇ ਗੁਪਤ ਅੰਗਾਂ ਦਾ ਕਾਲਾਪਨ ਦੂਰ ਕਰਨ ਦਾ ਪੱਕਾ ਘਰੇਲੂ ਨੁਸਖਾ

ਹਰ ਲੜਕੀ ਦੀ ਇਹ ਖਵਾਇਸ਼ ਹੁੰਦੀ ਹੈ ਕਿ ਉਹ ਸਭ ਤੋਂ ਖੂਬਸੂਰਤ ਦਿਖੇ ਅਤੇ ਇਸਦੇ ਲਈ ਲੜਕੀਆਂ ਕਾਫੀ ਮਿਹਨਤ ਵੀ ਕਰਦੀਆਂ ਹਨ ,ਸਕਿੰਨ ਦੀ ਦੇਖਭਾਲ ਦਾ ਹਰ ਲੜਕੀ ਪੂਰਾ ਧਿਆਨ ਰੱਖਦੀ ਹੈ ,ਹਾਲਾਂਕਿ ਸਾਡੇ ਸਰੀਰ ਦੇ ਕਈ ਹਿੱਸੇ ਅਜਿਹੇ ਹੁੰਦੇ ਹਨ ਜਿੰਨਾਂ ਉੱਪਰ ਸਾਡਾ ਧਿਆਨ ਨਹੀਂ ਜਾਂਦਾ |ਗਰਦਨ ਵੀ ਉਹਨਾਂ ਵਿਚੋਂ ਹੀ ਇੱਕ ਹੈ |

ਗਰਦਨ ਦਾ ਕਾਲਾਪਣ ਕਈ ਵਾਰ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰ ਦਿੰਦਾ ਹੈ |ਕਈ ਵਾਰ ਅਜਿਹਾ ਸਿਰਫ ਇਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਚਿਹਰੇ ਉੱਪਰ ਤਾਂ ਧਿਆਨ ਦਿੰਦੇ ਹੋ ਅਤੇ ਗਲੋ ਨੂੰ ਭੁੱਲ ਜਾਂਦੇ ਹੋ |ਜੇਕਰ ਤੁਹਾਡੇ ਨਾਲ ਵੀ ਇਹ ਸਮੱਸਿਆ ਹੈ ਤਾਂ ਜਾਣੋ ਇਹਨਾਂ ਉਪਾਆਂ ਦੇ ਬਾਰੇ…………………….

ਲੈਮਨ ਬਲੀਚ………………………..

ਤੁਸੀਂ ਲੈਮਨ ਬਲੀਚ ਨੂੰ ਘਰ ਵਿਚ ਹੀ ਤਿਆਰ ਕਰ ਸਕਦੇ ਹੋ |ਇਸਦੇ ਲਈ ਅੱਧਾ ਚਮਚ ਨਿੰਬੂ ਦੇ ਰਸ ਵਿਚ ਇੱਕ ਚਮਚ ਗੁਲਾਬਜਲ ਨੂੰ ਮਿਲਾ ਕੇ ਗਲੇ ਦੇ ਚਾਰੋ ਪਾਸੇ ਲਗਾ ਕੇ ਰਾਤ ਭਰ ਦੇ ਲਈ ਛੱਡ ਦਵੋ ਅਤੇ ਸਵੇਰੇ ਗਰਦਨ ਨੂੰ ਪਾਣੀ ਨਾਲ ਧੋ ਲਵੋ |

ਸ਼ਹਿਦ……………………….

ਦੋ ਚਮਚ ਨਿੰਬੂ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਪੇਸਟ ਬਣਾ ਲਵੋ |ਇਸਨੂੰ ਲਗਪਗ ਅੱਧੇ ਘੰਟੇ ਤੱਕ ਗਰਦਨ ਉੱਪਰ ਲੱਗਿਆ ਰਹਿਣ ਦਵੋ |ਧੋਂਦੇ ਸਮੇਂ ਗਰਦਨ ਦੀ ਮਸਾਜ ਕਰੋ ਜਿਸ ਨਾਲ ਸਾਰੀ ਗੰਦਗੀ ਨਿਕਲ ਜਾਵੇਗੀ |

ਓਟ ਸਕਰੱਬ…………………………

ਓਟ ਸਕਰੱਬ ਦਾ ਕਮਾਲ ਜਿਸ ਤਰਾਂ ਸਾਨੂੰ ਚਿਹਰੇ ਉੱਪਰ ਦਿਖਾਈ ਦਿੰਦਾ ਹੈ ਉਸ ਤਰਾਂ ਗਲੇ ਉੱਪਰ ਵੀ ਦਿਖਾਈ ਦਿੰਦਾ ਹੈ |3-4 ਚਮਚ ਓਟ ਲੈ ਕੇ ਚੰਗੀ ਤਰਾਂ ਉਸਨੂੰ ਪੀਸ ਲਵੋ ਅਤੇ ਬੇਹਤਰ ਰਿਜਲਟ ਦੇ ਲਈ ਇਸ ਵਿਚ ਦੋ ਚਮਚ ਟਮਾਟਰ ਦਾ ਗੁੱਦਾ ਵੀ ਮਿਲਾ ਲਵੋ |ਇਸ ਪੇਸਟ ਨੂੰ ਚੰਗੀ ਤਰਾਂ ਮਿਕਸ ਕਰਕੇ ਗਲੇ ਉੱਪਰ ਲਗਾਓ |ਇੱਕ ਹਫਤੇ ਵਿਚ ਦੋ ਤੋਂ ਤਿੰਨ ਵਾਰ ਲਗਾਉਣ ਨਾਲ ਤੁਹਾਨੂੰ ਫਰਕ ਜਰੂਰ ਦਿਖਣ ਲੱਗੇਗਾ |

ਬੇਕਿੰਗ ਸੋਡਾ………………………

ਬੇਕਿੰਗ ਸੋਡੇ ਨੂੰ ਸਾਦੇ ਪਾਣੀ ਵਿਚ ਮਿਲਾ ਕੇ ਪੇਸਟ ਬਣਾਓ ਅਤੇ ਇਸ ਪੇਸਟ ਨੂੰ ਗਰਦਨ ਉੱਪਰ 15 ਮਿੰਟ ਲਗਾ ਕੇ ਛੱਡ ਦਵੋ |ਇਹ ਪੈਚੀ ਸਕਿੰਨ ਅਤੇ ਸਕਿੰਨ ਦੇ ਹਾਈਪਰ ਪਿਗਮੈਂਟੇਸ਼ਨ ਨੂੰ ਹਟਾਉਣ ਵਿਚ ਕਾਰਗਾਰ ਸਾਬਤ ਹੁੰਦਾ ਹੈ |

ਖੀਰਾ………………………..

ਖੀਰੇ ਨੂੰ ਕੱਦੂਕਾਸ਼ ਕਰਕੇ ਉਸ ਵਿਚ ਗੁਲਾਬਜਲ ਮਿਲਾ ਕੇ ਮਿਸ਼ਰਣ ਬਣਾਓ ਅਤੇ ਇਸਨੂੰ 10 ਮਿੰਟ ਗਰਦਨ ਉੱਪਰ ਲਗਾ ਕੇ ਛੱਡ ਦਵੋ |ਇਸਨੂੰ ਪਾਣੀ ਨਾਲ ਸਾਫ਼ ਕਰਨ ਤੇ ਪਹਿਲਾਂ ਚੰਗੀ ਤਰਾਂ ਮਸਾਜ ਕਰੋ |ਜਲਦੀ ਹੀ ਗਰਦਨ ਦਾ ਕਾਲਾਪਣ ਦੂਰ ਹੋ ਜਾਵੇਗਾ |

ਦਹੀਂ…………………………..

ਦਹੀਂ ਚਮੜੀ ਨੂੰ ਨਿਖਾਰਨ ਦੇ ਕੁੱਝ ਨੈਚੁਰਲ ਤਰੀਕਿਆਂ ਵਿਚੋਂ ਇੱਕ ਹੈ |ਇੱਕ ਵੱਡਾ ਚਮਚ ਦਹੀਂ ਵਿਚ ਥੋੜੀ ਜਿਹੀ ਮਾਤਰਾ ਵਿਚ ਹਲਦੀ ਮਿਲਾ ਕੇ ਪੇਸਟ ਬਣਾ ਲਵੋ |ਇਸ ਪੇਸਟ ਵ੍ਨਲ ਗਰਦਨ ਉੱਪਰ ਮਸਾਜ ਕਰੋ |ਕੁੱਝ ਹੀ ਦਿਨਾਂ ਵਿਚ ਤੁਹਾਨੂੰ ਫਰਕ ਨਜਰ ਆਉਣ ਲੱਗੇਗਾ |ਬੇਹਤਰ ਰਿਜਲਟ ਦੇ ਲਈ ਤੁਸੀਂ ਦਹੀਂ ਵਿਚ ਨਿੰਬੂ ਮਿਲਾ ਕੇ ਵੀ ਇਸਤੇਮਾਲ ਕਰ ਸਕਦੇ ਹੋ |

ਕੱਚਾ ਪਪੀਤਾ……………………………

ਥੋੜਾ ਜਿਹਾ ਕੱਚਾ ਪਪੀਤਾ ਪੀਸ ਲਵੋ ਅਤੇ ਉਸ ਵਿਚ ਪਾਣੀ ਮਿਲਾ ਕੇ ਪੇਸਟ ਬਣਾ ਲਵੋ |ਇਸ ਪੇਸਟ ਨੂੰ ਗਰਦਨ ਦੇ ਕਾਲੇ ਹਿੱਸੇ ਉੱਪਰ ਲਗਾ ਕੇ 20 ਮਿੰਟ ਦੇ ਲਈ ਛੱਡ ਦਵੋ |ਇਸਦੇ ਬਾਅਦ ਸਾਦੇ ਪਾਣੀ ਨਾਲ ਧੋ ਲਵੋ |ਇੱਕ ਹਫਤੇ ਵਿਚ ਦੋ ਵਾਰ ਅਜਿਹਾ ਕਰਨ ਨਾਲ ਗਲੇ ਦਾ ਕਾਲਾਪਣ ਘੱਟ ਹੋ ਜਾਵੇਗਾ |

 

ਦੇਖੋ ਵੀਡੀਓ:-

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …